ਲੀਟਰ
From Wikipedia, the free encyclopedia
Remove ads
ਲੀਟਰ ਜਿਸ ਨੂੰ L ਜਾਂ l ਨਾਲ ਦਰਸਾਇਆ ਜਾਂਦਾ ਹੈ। ਲੀਟਰ, ਆਇਤਨ ਦੀ ਇਕਾਈ ਹੈ।
- ਇਹ 1 (ਡੈਸੀਮੀਟਰ3), 1,000 (ਸੈਂਟੀਮੀਟਰ3) ਜਾਂ 1/1,000 (ਮੀਟਰ3) ਦੇ ਬਰਾਬਰ ਹੈ।
- ਇਕ ਘਣ ਡੈਸੀਮੀਟਰ ਦਾ ਆਇਤਨ 10×10×10 ਸੈਂਟੀਮੀਟਰ ਦੇ ਬਰਾਬਰ ਹੁੰਦਾ ਹੈ।[1]
ਹਵਾਲੇ
Wikiwand - on
Seamless Wikipedia browsing. On steroids.
Remove ads