ਲੂਈਜ਼ੀਆਨਾ ( or ; ਫ਼ਰਾਂਸੀਸੀ: État de Louisiane, [lwizjan] (
ਸੁਣੋ); ਲੂਈਜ਼ੀਆਨਾ ਕ੍ਰਿਓਲ: Léta de la Lwizyàn) ਸੰਯੁਕਤ ਰਾਜ ਦੇ ਦੱਖਣੀ ਖੇਤਰ ਵਿੱਚ ਸਥਿੱਤ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 25ਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ 31ਵਾਂ ਸਭ ਤੋਂ ਵੱਡਾ ਰਾਜ ਹੈ। ਇਸ ਦੀ ਰਾਜਧਾਨੀ ਬਾਤੋਂ ਰੂਜ ਅਤੇ ਸਭ ਤੋਂ ਵੱਡਾ ਸ਼ਹਿਰ ਨਿਊ ਔਰਲਿਆਂਜ਼ ਹੈ। ਇਹ ਇੱਕੋ-ਇੱਕ ਰਾਜ ਹੈ ਜਿਸਦੇ ਰਾਜਸੀ ਵਿਭਾਗਾਂ ਨੂੰ ਕਾਊਂਟੀਆਂ ਦੀ ਥਾਂ ਪਾਦਰੀ-ਸੂਬੇ ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ
ਲੂਈਜ਼ੀਆਨਾ ਦਾ ਰਾਜ State of Louisiana
État de Louisiane |
 |
 |
ਝੰਡਾ |
ਮੋਹਰ |
|
ਉੱਪ-ਨਾਂ: ਬੇਊ ਰਾਜ • ਮਿੱਸੀਸਿੱਪੀ ਦਾ ਜੁਆਕ ਕ੍ਰਿਓਲ ਰਾਜ • ਪੈਲੀਕਨ ਰਾਜ (ਅਧਿਕਾਰਕ) ਖਿਡਾਰੀਆਂ ਦਾ ਸੁਰਗ • ਖੰਡ ਰਾਜ |
ਮਾਟੋ: Union, Justice and Confidence Union, justice, et confiance (ਫ਼ਰਾਂਸੀਸੀ) Lunyon, Jistis, é Konfyans (ਕ੍ਰਿਓਲ) ਏਕਤਾ, ਨਿਆਂ, ਅਤੇ ਭਰੋਸਾ (ਪੰਜਾਬੀ) |
Map of the United States with ਲੂਈਜ਼ੀਆਨਾ highlighted |
ਦਫ਼ਤਰੀ ਭਾਸ਼ਾਵਾਂ |
ਕੋਈ ਨਹੀਂ ਅੰਗਰੇਜ਼ੀ (ਯਥਾਰਥ) ਫ਼ਰਾਂਸੀਸੀ (ਯਥਾਰਥ) |
ਵਸਨੀਕੀ ਨਾਂ | ਲੂਈਜ਼ੀਆਨੀ, Louisianais (ਫ਼ਰਾਂਸੀਸੀ) Lwizyané(èz) (ਕ੍ਰਿਓਲ) |
ਰਾਜਧਾਨੀ | ਬਾਤੋਂ ਰੂਜ |
ਸਭ ਤੋਂ ਵੱਡਾ ਸ਼ਹਿਰ | ਨਿਊ ਔਰਲਿਆਂਜ਼[1][2][3] |
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਵਡੇਰਾ ਨਿਊ ਔਰਲਿਆਂਜ਼ |
ਰਕਬਾ | ਸੰਯੁਕਤ ਰਾਜ ਵਿੱਚ 31st ਦਰਜਾ |
- ਕੁੱਲ | 51,843 sq mi (135,382 ਕਿ.ਮੀ.੨) |
- ਚੁੜਾਈ | 130 ਮੀਲ (210 ਕਿ.ਮੀ.) |
- ਲੰਬਾਈ | 379 ਮੀਲ (610 ਕਿ.ਮੀ.) |
- % ਪਾਣੀ | 15 |
- ਵਿਥਕਾਰ | 28° 56′ N to 33° 01′ N |
- ਲੰਬਕਾਰ | 88° 49′ W to 94° 03′ W |
ਅਬਾਦੀ | ਸੰਯੁਕਤ ਰਾਜ ਵਿੱਚ 25ਵਾਂ ਦਰਜਾ |
- ਕੁੱਲ | 4,601,893 (2012 ਦਾ ਅੰਦਾਜ਼ਾ)[4] |
- ਘਣਤਾ | 105/sq mi (40.5/km2) ਸੰਯੁਕਤ ਰਾਜ ਵਿੱਚ 24ਵਾਂ ਦਰਜਾ |
ਉਚਾਈ | |
- ਸਭ ਤੋਂ ਉੱਚੀ ਥਾਂ |
ਡ੍ਰਿਸਕਿਲ ਪਹਾੜ[5][6] 535 ft (163 m) |
- ਔਸਤ | 100 ft (30 m) |
- ਸਭ ਤੋਂ ਨੀਵੀਂ ਥਾਂ | ਨਿਊ ਔਰਲਿਆਂਜ਼[5][6] -8 ft (-2.5 m) |
ਸੰਘ ਵਿੱਚ ਪ੍ਰਵੇਸ਼ |
30 ਅਪਰੈਲ 1812 (18ਵਾਂ) |
ਰਾਜਪਾਲ | ਬਾਬੀ ਜਿੰਦਲ (ਗ) |
ਲੈਫਟੀਨੈਂਟ ਰਾਜਪਾਲ | ਜੇ ਡਾਰਡਨ (ਗ) |
ਵਿਧਾਨ ਸਭਾ | ਰਾਜ ਵਿਧਾਨ ਸਭਾ |
- ਉਤਲਾ ਸਦਨ | ਰਾਜ ਸੈਨੇਟ |
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
ਸੰਯੁਕਤ ਰਾਜ ਸੈਨੇਟਰ | ਮੈਰੀ ਲੈਂਡਰਿਊ (ਲੋ) ਡੇਵਿਡ ਵਿਟਰ (ਗ) |
ਸੰਯੁਕਤ ਰਾਜ ਸਦਨ ਵਫ਼ਦ | 6 ਗਣਤੰਤਰੀ, 1 ਲੋਕਤੰਤਰੀ (list) |
ਸਮਾਂ ਜੋਨ |
ਕੇਂਦਰੀ: UTC-6/-5 |
ਛੋਟੇ ਰੂਪ |
LA US-LA |
ਵੈੱਬਸਾਈਟ | louisiana.gov |
ਬੰਦ ਕਰੋ