ਚਿੱਤਰਾ
From Wikipedia, the free encyclopedia
Remove ads
ਲੈਪਰਡ 2.15 ਮੀਟਰ ਲੰਮਾ ਚਿੱਤਰ-ਮਿਤਰਾ ਜਿਹਾ ਜਾਨਵਰ ਹੈ। ਇਹ ਅਫਰੀਕਾ, ਏਸ਼ੀਆ, ਅਤੇ ਦੱਖਣੀ ਅਮਰੀਕਾ ਵਿੱਚ ਰਹਿੰਦੇ ਹਨ। ਇਹ ਜਾਨਵਰ ਰੁੱਖਾਂ ਤੇ ਆਸਾਨੀ ਨਾਲ ਚੜ ਜਾਂਦਾ ਹੈ। ਇਸਦਾ ਮਨ ਪਸੰਦ ਸ਼ਿਕਾਰ ਹਿਰਨ ਹੈ । ਇਸਨੂੰ ਹਿੰਦੀ ਅਤੇ ਪੰਜਾਬੀ ਵਿੱਚ ਤੇਂਦੂਆ ਕਿਹਾ ਜਾਂਦਾ ਹੈ । ਇਹ ਅਕਸਰ ਹੀ ਰਾਤ ਨੂੰ ਸ਼ਿਕਾਰ ਕਰਦਾ ਹੈ ।
Remove ads
ਬਾਹਰੀ ਕੜੀ

ਵਿਕੀਮੀਡੀਆ ਕਾਮਨਜ਼ ਉੱਤੇ Panthera pardus ਨਾਲ ਸਬੰਧਤ ਮੀਡੀਆ ਹੈ।
![]() |
ਵਿਕਿਸਪੀਸ਼ੀਜ਼ ਦੇ ਉਪਰ Panthera pardus ਦੇ ਸਬੰਧਤ ਜਾਣਕਾਰੀ ਹੈ। |
ਹਵਾਲੇ
Wikiwand - on
Seamless Wikipedia browsing. On steroids.
Remove ads