ਲੋਭ
From Wikipedia, the free encyclopedia
Remove ads
ਲੋਭ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਜੋ ਵਸਤੂਆਂ ਚਾਹੀਦੀਆਂ ਹਨ ਜੇਕਰ ਉਹ ਉਸ ਤੋਂ ਜ਼ਿਆਦਾ ਪ੍ਰਾਪਤ ਕਰਨ ਦਾ ਲਾਲਚ ਕਰਦਾ ਹੈ ਤਾਂ ਉਸ ਦੇ ਉਸ ਲਾਲਚ ਨੂੰ ਲੋਭ ਕਹਿੰਦੇ ਹਨ। ਲੋਭੀ ਮਨੁੱਖ ਆਪਣਾ ਜੀਵਨ ਅਜਾਈਂ ਗੁਆ ਦਿੰਦਾ ਹੈ। ਲੋਭ ਮਨੁੱਖ ਨੂੰ ਚੋਰ, ਡਾਕੂ, ਦੁਰਾਚਾਰੀ, ਜ਼ਾਲਮ, ਕਪਟੀ ਧੋਖੇਬਾਜ, ਈਰਖਾਲੂ, ਅਕ੍ਰਿਤਘਣ ਅਤੇ ਬੇਸਬਰਾ ਬਣਾ ਦਿੰਦਾ ਹੈ। ਲਾਲਚੀ ਮਨੁੱਖ ਆਪਣੇ ਮਤਲਵ ਲਈ ਇਤਬਾਰ ਕਰਨ ਵਾਲਿਆਂ ਨਾਲ ਵੀ ਧੋਖਾ ਕਰ ਸਕਦਾ ਹੈ। ਲੋਭੀ ਮਨੁੱਖ ਪਾਪ ਕਰਦਾ ਹੈ। ਲੋਭ ਦੇ ਅਧੀਨ ਸੁਆਦ ਵਾਲੇ ਪਦਾਰਥ ਖਾਣ-ਪੀਣ ਦਾ ਲਾਲਚ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ।[1]
- ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ। ... ਗੁਰੂ ਗਰੰਥ ਸਾਹਿਬ ਅੰਗ 417

Remove ads
ਹੋਰ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads