ਲੰਡਨ ਆਈ' ਲੰਡਨ ਵਿਖੇ ਥੇਮਜ਼ ਦਰਿਆ ਦੇ ਦੱਖਣੀ ਤੱਟ ਤੇ ਬਣਾਇਆ ਵੱਡਾ ਚੰਡੋਲ ਹੈ। ਇਹ ਚੰਡੋਲ ਲੰਡਨ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸੈਰ ਸਪਾਟਾ ਕੇਂਦਰ ਵਜੋਂ ਬਣਾਇਆ ਗਿਆ ਸੀ। ਇਹ ਲੰਡਨ ਦੀ ਅੱਖ ਹੈ ਕਿਉਂਕਿ ਇੱਥੋਂ ਸਾਰਾ ਲੰਡਨ ਵੇਖਿਆ ਜਾ ਸਕਦਾ ਹੈ।
'
ਵਿਸ਼ੇਸ਼ ਤੱਥ ਦ ਈਡੀਐਫ ਏਨਰਜੀ ਲੰਡਨ ਆਈ, ਆਮ ਜਾਣਕਾਰੀ ...
| ਦ ਈਡੀਐਫ ਏਨਰਜੀ ਲੰਡਨ ਆਈ |
|---|
 |
 |
|
| ਰੁਤਬਾ | Completed |
|---|
| ਕਿਸਮ | ਚੰਡੋਲ |
|---|
| ਜਗ੍ਹਾ | ਥੇਮਜ਼ ਦਰਿਆ ਦੇ ਦੱਖਣੀ ਤੱਟ ਤੇ, ਲੰਡਨ ਬੋਰੋ ਆਫ਼ ਲੈਮਬੇਥ, ਯੂਕੇ |
|---|
| ਮੁਕੰਮਲ | ਮਾਰਚ 2000[1] |
|---|
| ਖੁੱਲਿਆ | 31 ਦਸੰਬਰ 1999 (ਪਰਖ;ਬਿਨ ਮੁਸਾਫ਼ਿਰ) 1 ਫਰਵਰੀ 2000 (ਪਹਿਲੇ ਮੁਸਾਫ਼ਿਰ ਚੜ੍ਹਾਏ) 9 ਮਾਰਚ 2000 (ਆਮ ਜਨਤਾ ਲਈ ਖੋਲ੍ਹਿਆ)[2] |
|---|
| ਲਾਗਤ | £70 ਮਿਲੀਅਨ[3] |
|---|
| ਉਚਾਈ | 135 ਮੀਟਰ [4] |
|---|
|
| ਵਿਆਸ | 120 ਮੀਟਰ [4] |
|---|
|
| ਆਰਕੀਟੈਕਟ | ਫ੍ਰੈਂਕ ਅਨਾਤੋਲ, ਨਿਕ ਬੈਲੀ, ਜੂਲਿਆ ਬਾਰਫੀਲਡ, ਸਟੀਵ ਚਿਲਟੋਨ, ਮਾਲਕੋਮ ਕੁੱਕ, ਡੈਵਿਡ ਮਾਰਕਸ, ਮਾਰਕ ਸਪੈਰੋਹਾਕ.[5] |
|---|
| ਆਰਕੀਟੈਕਚਰ ਫਰਮ | ਮਾਰਕਸ ਬਾਰਫੀਲਡ ਆਰਕੀਟੈਕਟਸ[6] |
|---|
| ਇੰਜੀਨੀਅਰ | ਅਰੂਪ[7] |
|---|
ਬੰਦ ਕਰੋ