ਵਜ਼ੀਰ ਅਕਬਰ ਖਾਨ

From Wikipedia, the free encyclopedia

ਵਜ਼ੀਰ ਅਕਬਰ ਖਾਨ
Remove ads

ਵਜ਼ੀਰ ਅਕਬਰ ਖਾਨ (1816-1845, ਪਰਸੀਅਨ: وزير اکبر خان‎‎),:ਜਨਮ ਸਮੇਂ ਨਾਮ ਮੁਹੱਮਦ ਅਕਬਰ ਖਾਨ (محمد اکبر خان) ਸੀ, ਉਹ  ਆਪਣੀ  ਮੌਤ ਤੋਂ ਪਹਿਲਾਂ ਤੱਕ ਆਫਤਾਂ ਦਾ ਰਾਜਕੁਮਾਰ, ਜਰਨਲ ਅਤੇ ਫਿਰ ਸਾਸ਼ਕ ਬਣਿਆ ਰਿਹਾ। ਉਸਦੇ ਯਸ਼ ਕੀਰਤੀ 1837 ਜਮਰੂਦ ਦੀ ਲੜਾਈ  ਤੋ ਬਾਅਦ ਹੋਈ ਜਦੋਂ ਉਸਨੇ ਅਫਗਾਨਿਸਤਾਨ ਦੀ ਰਾਜਧਾਨੀ ਪੇਸ਼ਾਵਰ ਨੂੰ ਬਰਤਾਨਵੀ ਪੰਜਾਬ ਦੀ ਸਿੱਖ ਫੌਜ ਤੋ ਦੋਵਾਰਾ ਹਾਸਿਲ ਕੀਤੀ। [1][2]

ਵਿਸ਼ੇਸ਼ ਤੱਥ ਵਜ਼ੀਰ ਅਕਬਰ ਖਾਨ وزير اکبر خان, Emir of Afghanistan ...

ਵਜ਼ੀਰ ਅਕਬਰ ਖਾਨ ਦੀ ਫੌਜ ਪਹਿਲੇ ਏਂਗਲੋ-ਅਫਗਾਨ ਯੁੱਧ 1839-1842 ਦੌਰਾਨ ਹਰਕਤ ਵਿੱਚ ਆਈ। 1841-1842 ਵਿੱਚ ਕਾਬੁਲ ਦੀ ਨੇਸ਼ਨਲ ਪਾਰਟੀ ਲਈ ਉਸਦੀ ਅਗਵਾਈ ਮਹੱਤਵਪੂਰਨ ਸਿੱਧ ਹੋਈ।ਗੰਦਮਕ ਵਿਖੇ ਏਲਫਿਨਸਟੋਨਸ ਫੌਜ ਦੇ ਕਤਲੇਆਮ ਤੋਂ ਬਾਅਦ ਅੰਤ ਤੱਕ ਬਚੇ ਰਹੇ ਸਹਾਇਕ ਡਾਕਟਰ ਵਿੱਲਿਅਮ ਬਰਯਡੋਨ ਨੂੰ 13 ਜਨਵਰੀ 1842 ਨੂੰ ਫੌਜ ਵਲੋਂ ਬੰਦੀ ਬਣਾ ਲੈਣ ਤੋਂ ਬਾਅਦ ਵਜ਼ੀਰ ਅਕਬਰ ਖਾਨ ਮਈ 1842 ਵਿੱਚ ਅਫਗਾਨਿਸਤਾਨ ਦਾ ਸਾਸ਼ਕ ਬਣ ਗਿਆ ਅਤੇ ਆਪਣੇ ਅੰਤਿਮ ਸਮੇਂ ਤੱਕ ਅਫਗਾਨਿਸਤਾਨ ਦਾ ਸਾਸ਼ਕ ਰਿਹਾ।

Remove ads

ਸੁਰੂਆਤੀ ਜ਼ਿੰਦਗੀ

ਅਕਬਰ ਦਾ ਜਨਮ ਸਮੇਂ ਦਾ ਨਾਮ ਮੁਹੱਮਦ ਅਕਬਰ ਖਾਨ ਸੀ। ਇਨ੍ਹਾਂ ਦਾ ਜਨਮ 1816 ਈ ਵਿੱਚ ਅਫਗਾਨਿਸਤਾਨ ਦੇ ਦੋਸਤ ਮੁਹੱਮਦ ਅਕਬਰ ਖਾਨ ਦੇ ਘਰ ਹੋਇਆ। ਦੋਸਤ ਮੁਹੱਮਦ ਅਕਬਰ ਖਾਨ ਦੀਆ ਦੋ ਪਤਨੀਆਂ, ਅੱਠ ਲੜਕੇ (ਜਿਨ੍ਹਾਂ ਵਿੱਚ ਵਜ਼ੀਰ ਅਕਬਰ ਖਾਨ ਵੀ ਸ਼ਾਮਿਲ ਸੀ) ਅਤੇ ਦੋ ਲੜਕੀਆਂ ਸਨ। 

[3]

ਹੋਰ ਦੇਖੋ

  • First Anglo-Afghan War

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads