ਵਜੀਹੁੱਦੀਨ ਅਹਿਮਦ

From Wikipedia, the free encyclopedia

Remove ads

ਵਜੀਹਉਦੀਨ ਅਹਿਮਦ (ਉਰਦੂ: وجیہ الدین احمد‎; ਜਨਮ 1 ਦਸੰਬਰ 1938) ਪਾਕਿਸਤਾਨ ਦੇ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ, ਮਨੁੱਖੀ ਅਧਿਕਾਰਾਂ ਦੇ ਕਾਰਕੁਨ ਅਤੇ ਸਿੰਧ ਦੇ ਲਾਅ ਕਾਲਜ ਵਿੱਚ ਕਾਨੂੰਨ ਦੇ ਪ੍ਰੋਫੈਸਰ ਸੀ।[1]

ਵਿਸ਼ੇਸ਼ ਤੱਥ The Honorableਵਜੀਹਉਦੀਨ ਅਹਿਮਦوجیہ الدین احمد, Senior Justice of the Supreme Court of Pakistan ...

ਸੀਨੀਅਰ ਜੱਜ ਬਣਨ ਤੋਂ ਪਹਿਲਾਂ ਉਹ ਸਿੰਧ ਦੇ ਹਾਈ ਕੋਰਟ ਦਾ ਜੱਜ ਸੀ। ਉਸਨੇ 1999 ਵਿੱਚ ਪਾਕਿਸਤਾਨ ਵਿੱਚ ਲੱਗੇ ਮਾਰਸ਼ਲ ਲਾਅ ਦਾ ਵਿਰੋਧ ਕੀਤਾ। ਉਹ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੀ ਇਸ ਕੰਮ ਲਈ ਸਖਤ ਆਲੋਚਨਾ ਕੀਤੀ ਅਤੇ ਉਸਨੇ ਵਕੀਲਾਂ ਦੇ ਅੰਦੋਲਨ ਵਿੱਚ ਮੁੱਖ ਭੂਮਿਕਾ ਨਿਭਾਈ। ਉਹ 2007 ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਲੜਿਆ ਪਰ ਅਸਫਲ ਰਿਹਾ। ਉਹ 2011 ਤੋਂ ਪਾਕਿਸਤਾਨ ਤੇਹਰੀਕ-ਏ-ਇਨਸਾਫ਼ ਪਾਰਟੀ ਵੱਲੋਂ ਪਾਕਿਸਤਾਨ ਦੀ ਰਾਸ਼ਟਰੀ ਰਾਜਨੀਤੀ ਵਿੱਚ ਸਰਗਰਮ ਹੈ। ਉਹ 2013[2] ਵਿੱਚ ਇਸ ਪਾਰਟੀ ਵੱਲੋਂ ਰਾਸ਼ਟਰਪਤੀ ਦੀਆਂ ਚੋਣਾਂ ਲੜਿਆ ਅਤੇ 30 ਜੁਲਾਈ 2013 ਨੂੰ ਮਮਨੂਨ ਹੁਸੈਨ ਤੋਂ ਚੋਣਾਂ ਵਿੱਚ ਹਾਰ ਗਿਆ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads