ਵਾਇਓਮਿੰਗ

From Wikipedia, the free encyclopedia

ਵਾਇਓਮਿੰਗ
Remove ads

ਵਾਇਓਮਿੰਗ (/wˈmɪŋ/ ( ਸੁਣੋ)) ਪੱਛਮੀ ਸੰਯੁਕਤ ਰਾਜ ਦੇ ਪਹਾੜੀ ਖੇਤਰ ਦਾ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 10ਵੇਂ, ਅਬਾਦੀ ਪੱਖੋਂ ਅਖ਼ੀਰਲੇ ਅਤੇ ਅਬਾਦੀ ਦੇ ਸੰਘਣੇਪਣ ਪੱਖੋਂ 49ਵੇਂ ਦਰਜੇ ਉੱਤੇ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸ਼ੇਐਨ ਹੈ ਜਿਸਦੇ ਢੁਕਵੇਂ ਸ਼ਹਿਰ ਦੀ ਅਬਾਦੀ ਲਗਭਗ 60,000 ਹੈ।

ਵਿਸ਼ੇਸ਼ ਤੱਥ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads