ਵਾਗਾਦੁਗੂ

From Wikipedia, the free encyclopedia

Remove ads

ਵਾਗਾਦੁਗੂ (/[invalid input: 'icon']ˌwɑːɡəˈdɡ/; ਮੋਸੀ: [ˈwaɡᵊdᵊɡᵊ]) ਬੁਰਕੀਬਾ ਫ਼ਾਸੋ ਦੀ ਰਾਜਧਾਨੀ ਅਤੇ ਪ੍ਰਸ਼ਾਸਕੀ, ਸੰਚਾਰ, ਸੱਭਿਆਚਾਰਕ ਅਤੇ ਆਰਥਕ ਕੇਂਦਰ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 2006 ਵਿੱਚ 1,475,223 ਸੀ।[1] ਇਸ ਦਾ ਨਾਂ ਕਈ ਵਾਰ ਛੋਟਾ ਕਰ ਕੇ ਸਿਰਫ਼ ਵਾਗਾ ਹੀ ਲਿਆ ਜਾਂਦਾ ਹੈ ਅਤੇ ਵਾਸੀਆਂ ਨੂੰ ਵਾਗਲੇਸ ਕਿਹਾ ਜਾਂਦਾ ਹੈ।[2]

ਵਿਸ਼ੇਸ਼ ਤੱਥ ਵਾਗਾਦੁਗੂ, ਖੇਤਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads