ਵਾਪਸੀ

2016 ਦੀ ਇੱਕ ਫ਼ਿਲਮ From Wikipedia, the free encyclopedia

Remove ads

ਵਾਪਸੀ ਇੱਕ ਪੰਜਾਬੀ ਡਰਾਮਾ ਫ਼ਿਲਮ ਹੈ। ਇਸਦੇ ਨਿਰਦੇਸ਼ਕ ਰਾਕੇਸ਼ ਮਹਿਤਾ ਹਨ ਅਤੇ ਇਸ ਵਿੱਚ ਹਰੀਸ਼ ਵਰਮਾ, ਸਮੀਕਸ਼ਾ ਸਿੰਘ ਅਤੇ ਗੁਲਸ਼ਨ ਗਰੋਵਰ ਹਨੈ। ਇਹ ਫਿਲਮ ਇੱਕ ਨੌਜਵਾਨ ਹਾਕੀ ਖਿਡਾਰੀ ਅਜੀਤ ਸਿੰਘ ਦੇ ਬਾਰੇ ਹੈ ਜੋ ਪੰਜਾਬ ਦੇ ਬਦਲਦੇ ਹਾਲਾਤਾਂ (ਪੰਜਾਬ ਸੰਕਟ) ਤੋਂ ਘਬਰਾ ਕੇ ਵਿਦੇਸ਼ ਚਲਾ ਜਾਂਦਾ ਹੈੈ।[1] ਫਿਲਮ ਦਾ ਟ੍ਰੇਲਰ ੧੩ ਅਪ੍ਰੈਲ ੨੦੧੬ ਨੂੰ ਰਿਲੀਜ਼ ਹੋਇਆ ਸੀ ਅਤੇ ਫਿਲਮ ੩ ਜੂਨ ੨੦੧੬ ਨੂੰ ਰਿਲੀਜ਼ ਹੋਈ।[2][3][4]

ਵਿਸ਼ੇਸ਼ ਤੱਥ ਵਾਪਸੀ, ਨਿਰਦੇਸ਼ਕ ...
Remove ads

ਪਲਾਟ

ਵਾਪਸੀ ਪੰਜਾਬ ਸੰਕਟ ਦੇ ਦੌਰ ਨੂੰ ਬਿਆਨ ਕਰਦੀ ਫਿਲਮ ਹੈ ਜਦੋਂ ੧੯੮੪ ਦੇ ਹਰਿਮੰਦਿਰ ਸਾਹਿਬ ਉੱਪਰ ਹਮਲੇ ਤੋਂ ਬਾਅਦ ਕਈ ਸਿੱਖਾਂ ਨੇ ਪੰਜਾਬ ਅਤੇ ਭਾਰਤ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਕਈ ਸਾਲ ਭਟਕਣ ਮਗਰੋਂ ਹੁਣ ਉਹ ਉਸ ਪਲ ਨੂੰ ਉਡੀਕ ਰਹੇ ਹਨ ਜਦ ਉਹ ਆਪਣੇ ਮੁਲਕ ਵਾਪਸ ਆਉਣਗੇ।[5][6]

ਸੰਗੀਤ

ਕਾਸਟ

  • ਹਰੀਸ਼ ਵਰਮਾ (ਅਜੀਤ ਸਿੰਘ)
  • ਧਰਿੱਤੀ ਸਹਾਰਨ (ਰੱਜੋ)
  • ਸਮੀਕਸ਼ਾ ਸਿੰਘ (ਜੀਤਾਂ)
  • ਗੁਲਸ਼ਨ ਗਰੋਵਰ
  • ਆਸ਼ੀਸ਼ ਦੁੱਗਲ (ਜੀ ਐਸ ਬਾਵਾ)
  • ਲਖਵਿੰਦਰ ਸ਼ਾਬਲਾ
  • ਮਨਦੀਪ ਕੌਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads