ਵਾਲਟਰ ਰੀਡ

From Wikipedia, the free encyclopedia

ਵਾਲਟਰ ਰੀਡ
Remove ads

ਵਾਲਟਰ ਰੀਡ (3 ਸਤੰਬਰ, 1851 - 23 ਨਵੰਬਰ, 1902), ਸੰਯੁਕਤ ਰਾਜ ਅਮਰੀਕਾ ਦੀ ਫੌਜ ਵਿੱਚ ਇੱਕ ਡਾਕਟਰ ਸੀ। ਉਸ ਨੂੰ 1900 ਵਿੱਚ ਗਠਨ ਕੀਤੀ ਗਈ ਹੈ, ਉਸ ਮਸ਼ਹੂਰ ਟੀਮ ਦੀ ਅਗਵਾਈ ਸੌੰਪੀ ਗਈ ਸੀ ਜਿਸਨੇ ਕਿਊਬਾਈ ਵੈਦ ਕਾਰਲੋਸ ਫ਼ਿਨਲੇ ਦੇ ਦਾਅਵਿਆਂ ਦੀ ਤਫ਼ਤੀਸ਼ ਕੀਤੀ ਸੀ। ਕਿਊਬਾਈ ਵੈਦ ਕਾਰਲੋਸ ਫ਼ਿਨਲੇ ਨੇ ਪੀਲਾ ਬੁਖਾਰ ਇਲਾਜ ਕਰਦੇ ਹੋਏ ਇਹ ਦਾਹਵਾ ਕੀਤਾ ਸੀ ਕਿ ਮੱਛਰ ਇਸ ਬੁਖਾਰ ਇੱਕ ਆਦਮੀ ਤੋਂ ਦੂਜੇ ਤੱਕ ਫੈਲਾਉਣ ਦਾ ਕੰਮ ਕਰਦਾ ਹੈ।

ਵਿਸ਼ੇਸ਼ ਤੱਥ ਵਾਲਟਰ ਰੀਡ, ਜਨਮ ...
Remove ads

ਜ਼ਿੰਦਗੀ

ਵਾਲਟਰ ਰੀਡ ਦਾ ਜਨਮ ਗਲੱਸਟਰ ਕਾਊਂਟੀ, ਵਰਜੀਨੀਆ, ਸੰਯੁਕਤ ਰਾਜ ਅਮਰੀਕਾ ਵਿੱਚ, ਲਮੂਏਲ ਸਟਨ ਰੀਡ (ਇੱਕ ਮੈਥੋਡਿਸਟ ਮਨਿਸਟਰ) ਅਤੇ ਫਰਾਬਾ ਵ੍ਹਾਈਟ ਦੇ ਘਰ ਹੋਇਆ ਸੀ। ਜਵਾਨੀ ਦੇ ਦੌਰਾਨ, ਉਸ ਦਾ ਪਰਿਵਾਰ ਮਰਫ਼ਰੀਸਬੋਰੋ, ਉੱਤਰੀ ਕੈਰੋਲੀਨਾ ਵਿੱਚ ਰਹਿੰਦਾ ਸੀ। ਉਸ ਦਾ ਬਚਪਨ ਦਾ ਘਰ ਮਰਫ਼ਰੀਸਬੋਰੋ ਇਤਿਹਾਸਕ ਜ਼ਿਲ੍ਹੇ ਵਿੱਚ ਸੀ।[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads