ਵਾਸਫ਼ ਅਲੀ ਵਾਸਫ਼
From Wikipedia, the free encyclopedia
Remove ads
ਵਾਸਫ਼ ਅਲੀ ਵਾਸਫ਼ (Urdu: واصف علی واصف; 15 January 1929 – 18 January 1993) ਪਾਕਿਸਤਾਨ ਦੇ ਉਰਦੂ ਸਾਹਿਤ ਦੇ ਜਾਣੇ ਪਛਾਣੇ ਲੇਖਕ ਸਨ। ਉਹ ਇੱਕ ਉਸਤਾਦ ਸ਼ਾਇਰ ਤੇ ਸੂਫ਼ੀ ਸਨ। ਉਹ ਆਪਣੀ ਮਖ਼ਸੂਸ ਅਦਬੀ ਸ਼ੈਲੀ ਲਈ ਮਸ਼ਹੂਰ ਸਨ।
![]() | ਇਹ ਲੇਖ ਵਿਭਿੰਨ ਮਸਲਿਆਂ ਵਾਲਾ ਹੈ। ਕਿਰਪਾ ਕਰਕੇ ਇਸਨੂੰ ਸੁਧਾਰਨ ਵਿੱਚ ਮੱਦਦ ਕਰੋ ਜਾਂ ਗੱਲਬਾਤ ਸਫ਼ੇ ਉੱਤੇ ਇਹਨਾਂ ਮਸਲਿਆਂ ਦੀ ਚਰਚਾ ਕਰੋ। (Learn how and when to remove these template messages)
|
Remove ads
ਜੀਵਨ
ਵਾਸਫ਼ ਅਲੀ ਵਾਸਫ਼ ਦਾ ਜਨਮ 15 ਜਨਵਰੀ 1929 ਨੂੰ ਜ਼ਿਲ੍ਹਾ ਖ਼ੁਸ਼ਾਬ ਵਿੱਚ ਹੋਇਆ। ਉਨ੍ਹਾਂ ਦੇ ਵਾਲਿਦ ਮੁਲਕ ਮੁਹੰਮਦ ਆਰਿਫ਼ ਇੱਕ ਉਸਤਾਦ ਸਨ। ਵਾਸਫ਼ ਹੋਰਾਂ ਦੀਨੀ ਤਲੀਮ ਆਪਣੇ ਵਾਲਿਦ ਪਿਤਾ ਕੋਲੋਂ ਅਤੇ ਪ੍ਰਾਇਮਰੀ ਤਲੀਮ ਖ਼ੁਸ਼ਾਬ ਦੇ ਇੱਕ ਸਕੂਲ ਤੋਂ ਹਾਸਲ ਕੀਤੀ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Wikiwand - on
Seamless Wikipedia browsing. On steroids.
Remove ads