ਇਹ ਲੇਖ ਅਮਰੀਕੀ ਸੂਬੇ ਬਾਰੇ ਹੈ। ਇਸੇ ਨਾਂ ਦੇ ਹੋਰ ਮਤਲਬਾਂ ਲਈ, ਦੇਖੋ
ਵਾਸ਼ਿੰਗਟਨ।
ਵਾਸ਼ਿੰਗਟਨ () ਸੰਯੁਕਤ ਰਾਜ ਦੇ ਪ੍ਰਸ਼ਾਂਤ ਉੱਤਰ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ ਜੋ ਓਰੇਗਾਨ ਦੇ ਉੱਤਰ, ਇਡਾਹੋ ਦੇ ਪੱਛਮ ਅਤੇ ਕੈਨੇਡੀਆਈ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਦੱਖਣ ਵੱਲ ਪੈਂਦਾ ਹੈ। ਇਸ ਦਾ ਨਾਂ ਸੰਯੁਕਤ ਰਾਜ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਮਗਰੋਂ ਪਿਆ ਹੈ ਅਤੇ ਇਸ ਰਾਜ ਨੂੰ ਵਾਸ਼ਿੰਗਟਨ ਰਾਜਖੇਤਰ ਦੇ ਪੱਛਮੀ ਹਿੱਸੇ ਤੋਂ ਨਕਾਸ਼ਿਆ ਗਿਆ ਸੀ ਜਿਸ ਨੂੰ 1846 ਵਿੱਚ ਓਰੇਗਾਨ ਸਰਹੱਦ ਤਕਰਾਰ ਦੇ ਰਾਜ਼ੀਨਾਮੇ ਵਜੋਂ ਹੋਈ ਓਰੇਗਾਨ ਸੰਧੀ ਵਿੱਚ ਬਰਤਾਨੀਆ ਵੱਲੋਂ ਤਿਆਗਿਆ ਗਿਆ ਸੀ। ਸੰਘ ਵਿੱਚ ਇਸ ਦਾ ਪ੍ਰਵੇਸ਼ 42ਵੇਂ ਰਾਜ ਵਜੋਂ 1889 ਵਿੱਚ ਹੋਇਆ।
ਵਿਸ਼ੇਸ਼ ਤੱਥ
ਵਾਸ਼ਿੰਗਟਨ ਦਾ ਰਾਜ State of Washington |
 |
 |
ਝੰਡਾ |
Seal |
|
ਉੱਪ-ਨਾਂ: ਸਦਾਬਹਾਰ ਰਾਜ |
ਮਾਟੋ: Alki (ਚਿਨੂਕ ਵਾਵਾ: "ਆਖ਼ਰਕਾਰ" ਜਾਂ "ਹੌਲ਼ੀ-ਹੌਲ਼ੀ")[1] |
State anthem: ਵਾਸ਼ਿੰਗਟਨ, ਮੇਰਾ ਘਰ |
Map of the United States with ਵਾਸ਼ਿੰਗਟਨ highlighted |
ਵਸਨੀਕੀ ਨਾਂ | ਵਾਸ਼ਿੰਗਟਨੀ |
ਰਾਜਧਾਨੀ | ਓਲੰਪੀਆ |
ਸਭ ਤੋਂ ਵੱਡਾ ਸ਼ਹਿਰ | ਸਿਐਟਲ |
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਸਿਐਟਲ |
ਰਕਬਾ | ਸੰਯੁਕਤ ਰਾਜ ਵਿੱਚ 18ਵਾਂ ਦਰਜਾ |
- ਕੁੱਲ | 71,300 sq mi (184,827 ਕਿ.ਮੀ.੨) |
- ਚੁੜਾਈ | 240 ਮੀਲ (400 ਕਿ.ਮੀ.) |
- ਲੰਬਾਈ | 360 ਮੀਲ (580 ਕਿ.ਮੀ.) |
- % ਪਾਣੀ | 6.6 |
- ਵਿਥਕਾਰ | 45° 33′ N ਤੋਂ 49° N |
- ਲੰਬਕਾਰ | 116° 55′ W to 124° 46′ W |
ਅਬਾਦੀ | ਸੰਯੁਕਤ ਰਾਜ ਵਿੱਚ 13ਵਾਂ ਦਰਜਾ |
- ਕੁੱਲ | 6,897,012 (2012 est)[2] |
- ਘਣਤਾ | 103/sq mi (39.6/km2) ਸੰਯੁਕਤ ਰਾਜ ਵਿੱਚ 25ਵਾਂ ਦਰਜਾ |
- ਮੱਧਵਰਤੀ ਘਰੇਲੂ ਆਮਦਨ | $58,078 (10ਵਾਂ) |
ਉਚਾਈ | |
- ਸਭ ਤੋਂ ਉੱਚੀ ਥਾਂ |
ਮਾਊਂਟ ਰੇਨੀਅਰ[3][4][5] 14,411 ft (4,392 m) |
- ਔਸਤ | 1,700 ft (520 m) |
- ਸਭ ਤੋਂ ਨੀਵੀਂ ਥਾਂ | ਪ੍ਰਸ਼ਾਂਤ ਮਹਾਂਸਾਗਰ[3] sea level |
ਸੰਘ ਵਿੱਚ ਪ੍ਰਵੇਸ਼ |
11 ਨਵੰਬਰ 1889 (42ਵਾਂ) |
ਰਾਜਪਾਲ | ਜੇ ਇੰਸਲੀ (D) |
ਲੈਫਟੀਨੈਂਟ ਰਾਜਪਾਲ | ਬ੍ਰੈਡ ਅਵਨ (D) |
ਵਿਧਾਨ ਸਭਾ | ਰਾਜਸੀ ਵਿਧਾਨ ਸਭਾ |
- ਉਤਲਾ ਸਦਨ | ਰਾਜਸੀ ਸੈਨੇਟ |
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
ਸੰਯੁਕਤ ਰਾਜ ਸੈਨੇਟਰ | ਪੈਟੀ ਮੁਰੇ (D) ਮਾਰੀਆ ਕੈਂਟਵੈੱਲ (D) |
ਸੰਯੁਕਤ ਰਾਜ ਸਦਨ ਵਫ਼ਦ | 6 ਲੋਕਤੰਤਰੀ, 4 ਗਣਤੰਤਰੀ (list) |
ਸਮਾਂ ਜੋਨ |
ਪ੍ਰਸ਼ਾਂਤ: UTC-8/-7 |
ਛੋਟੇ ਰੂਪ |
WA US-WA |
ਵੈੱਬਸਾਈਟ | access.wa.gov |
ਬੰਦ ਕਰੋ