ਵਾਸਿਲੀ ਇਵਾਨੋਵਿਚ ਚਾਪਾਏਵ

From Wikipedia, the free encyclopedia

ਵਾਸਿਲੀ ਇਵਾਨੋਵਿਚ ਚਾਪਾਏਵ
Remove ads

ਵਾਸਿਲੀ ਇਵਾਨੋਵਿਚ ਚਾਪਾਏਵ ਜਾਂ ਚਾਪਾਏਵ (ਰੂਸੀ: Василий Иванович Чапаев; 9 ਫਰਵਰੀ [ਪੁ.ਤ. 28 ਜਨਵਰੀ] 1887 5 ਸਤੰਬਰ 1919) ਰੂਸੀ ਘਰੇਲੂ ਯੁੱਧ ਦੇ ਦੌਰਾਨ ਇੱਕ ਪ੍ਰਸਿੱਧ ਰੂਸੀ ਸਿਪਾਹੀ ਅਤੇ ਲਾਲ ਫੌਜ ਦਾ ਸੈਨਾਪਤੀ ਸੀ।

ਵਿਸ਼ੇਸ਼ ਤੱਥ ਵਾਸਿਲੀ ਚਾਪਾਏਵ, ਜਨਮ ...
Thumb
ਵਾਸਿਲੀ ਚਾਪਾਏਵ ਦਾ ਜਨਮ-ਅਸਥਾਨ (ਅੱਜ - ਮਿਊਜੀਅਮ ਚਾਪਾਏਵ ਦਾ ਲਾਗ ਹਾਊਸ)
Remove ads

ਜੀਵਨੀ

ਚਾਪਾਏਵ ਦਾ ਜਨਮ ਬੁਦਾਇਕਾ ਨਾਮ ਦੇ ਇੱਕ ਪਿੰਡ (ਜਿਹੜਾ ਹੁਣ ਚੇਬੋਕਸਾਰਿਆ ਦਾ ਭਾਗ ਹੈ) ਦੇ ਇੱਕ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਪਹਿਲੇ ਵਿਸ਼ਵ ਯੁੱਧ ਦੌਰਾਨ ਉਹ ਇੱਕ ਨਾਨ-ਕਮਿਸ਼ਨਡ ਅਫ਼ਸਰ ਦੇ ਤੌਰ ਤੇ ਲੜਿਆ ਅਤੇ ਤਿੰਨ ਵਾਰ ਸੇਂਟ ਜਾਰਜ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ। ਸਤੰਬਰ 1917 'ਚ ਉਹ ਰੂਸੀ ਸੋਸ਼ਲ ਡੈਮੋਕਰੇਟਿਕ ਲੇਬਰ ਪਾਰਟੀ (ਬਾਲਸ਼ੇਵਿਕ) ਵਿੱਚ ਸ਼ਾਮਲ ਹੋ ਗਿਆ। ਦਸੰਬਰ 'ਚ ਉਹ 138 ਰਜ਼ਮੈਂਟ ਦੇ ਸਿਪਾਹੀਆਂ ਦੀਆਂ ਵੋਟਾਂ ਨਾਲ ਰਜ਼ਮੈਂਟ ਦਾ ਕਮਾਂਡਰ ਚੁਣਿਆ ਗਿਆ। ਉਸ ਨੇ ਬਾਅਦ ਵਿੱਚ 2 ਨਿਕੋਲਾਏਵ ਡਿਵੀਜ਼ਨ ਅਤੇ 25 ਰਾਈਫਲ ਡਿਵੀਜ਼ਨ ਦਾ ਕਮਾਂਡਰ ਰਿਹਾ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads