ਵਸੀਲੀ ਬੇਲੋਵ
From Wikipedia, the free encyclopedia
Remove ads
ਵਸੀਲੀ ਇਵਾਨੋਵਿੱਚ ਬੇਲੋਵ (ਰੂਸੀ: Васи́лий Ива́нович Бело́в; 23 ਅਕਤੂਬਰ 1932 – 4 ਦਸੰਬਰ 2012[1]) ਸੋਵੀਅਤ/ਰੂਸੀ ਲੇਖਕ, ਕਵੀ ਅਤੇ ਨਾਟਕਕਾਰ, ਸੀ ਜਿਸਨੇ 60 ਤੋਂ ਵਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਿਹਨਾਂ ਦੀਆਂ (1998 ਮੁਤਾਬਕ) 70 ਲੱਖ ਕਾਪੀਆਂ ਵਿਕ ਗਈਆਂ ਸਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads