ਵਾਹਗਾ
ਲਹਿੰਦੇ ਪੰਜਾਬ ਦਾ ਇੱਕ ਸਰਹੱਦੀ ਪਿੰਡ From Wikipedia, the free encyclopedia
Remove ads
ਵਾਹਘਾ (ਅਂਗ੍ਰੇਜੀ: Wagah, ਹਿੰਦੀ: वाघा, ਉਰਦੂ: واگها) ਹੀ ਭਾਰਤ ਅਤੇ ਪਾਕਿਸਤਾਨ ਦੇ ਅੰਮ੍ਰਿਤਸਰ, ਭਾਰਤ ਅਤੇ ਲਾਹੌਰ, ਪਾਕਿਸਤਾਨ ਦੇ ਵਿੱਚਕਾਰ ਸਰਹੱਦ ਕਰੌਸਿੰਗ, ਮਾਲ ਆਵਾਜਾਈ ਟਰਮੀਨਲ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇੱਕ ਪਿੰਡ ਹੈ[1] ਅਤੇ ਇਹ ਅੰਮ੍ਰਿਤਸਰ, ਪੰਜਾਬ, ਭਾਰਤ ਅਤੇ ਲਾਹੌਰ, ਪੰਜਾਬ, ਪਾਕਿਸਤਾਨ ਦੇ ਸ਼ਹਿਰਾਂ ਦੇ ਵਿਚਕਾਰ ਜਰਨੈਲੀ ਸੜਕ ਤੇ ਪੈਂਦਾ ਹੈ। ਸਰਹੱਦ ਲਾਹੌਰ ਤੋਂ 24 ਕਿਲੋਮੀਟਰ (15 ਮੀਲ) ਅਤੇ ਅੰਮ੍ਰਿਤਸਰ ਤੋਂ 32 ਕਿਲੋਮੀਟਰ (20 ਮੀਲ) ਦੂਰ ਹੈ। ਸਰਹੱਦੀ ਪਿੰਡ ਅਟਾਰੀ ਇਥੋਂ 3 ਕਿਲੋਮੀਟਰ (1.9 ਮੀਲ) ਦੂਰ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Remove ads
ਗੈਲਰੀ
- ਸਰਹੱਦ ਲਾਂਘੇ ਦਾ ਪਾਕਿਸਤਾਨੀ ਫਾਟਕ
- ਸਰਹੱਦ ਲਾਂਘੇ ਉੱਤੇ ਪਾਕਿਸਤਾਨੀ ਇਮਾਰਤ, ਚੋਟੀ ਉੱਤੇ ਮੁਹੰਮਦ ਅਲੀ ਜਿਨਾਹ ਦੀ ਇੱਕ ਤਸਵੀਰ ਦੇ ਨਾਲ
- ਵਾਹਗਾ ਸਰਹੱਦ ਉੱਤੇ ਭਾਰਤੀ ਬੀ.ਐਸ.ਐਫ. ਦੇ ਜਵਾਨ
- ਵਾਹਗਾ ਸਰਹੱਦ ਉੱਤੇ ਭਾਰਤੀ ਬੀ.ਐਸ.ਐਫ. ਦੇ ਮਹਿਲਾ ਜਵਾਨ
- ਵਾਹਗਾ ਸਰਹੱਦ ਦੇ ਨੇੜੇ ਮੀਲ ਪਥਰ
ਹਵਾਲੇ
Wikiwand - on
Seamless Wikipedia browsing. On steroids.
Remove ads