ਵਾਹਾਕਾ
From Wikipedia, the free encyclopedia
Remove ads
ਵਾਹਾਕਾ (ਸਪੇਨੀ: [waˈxaka] ( ਸੁਣੋ) ਮੈਕਸੀਕੋ ਦੇ 31 ਸੂਬਿਆਂ ਵਿੱਚੋਂ ਇੱਕ ਹੈ। ਇਹ 571 ਨਗਰਪਾਲਿਕਾਵਾਂ ਵਿੱਚ ਵੰਡਿਆ ਹੋਇਆ ਹੈ।
ਇਹ ਦੱਖਣੀ-ਪੂਰਬੀ ਮੈਕਸੀਕੋ ਵਿੱਚ ਸਥਿਤ ਹੈ।[9]
ਇਹ ਸੂਬਾ ਇੱਥੋਂ ਦੇ ਮੂਲ ਨਿਵਾਸੀਆਂ ਅਤੇ ਉਹਨਾਂ ਦੇ ਸੱਭਿਆਚਾਰਾਂ ਲਈ ਮਸ਼ਹੂਰ ਹੈ।
Remove ads
ਇਤਿਹਾਸ
ਨਾਮ
ਇਸ ਸੂਬੇ ਦਾ ਨਾਮ ਇਸ ਦੀ ਰਾਜਧਾਨੀ ਵਾਹਾਕਾ ਉੱਤੇ ਪਿਆ। ਇਹ ਨਾਮ ਨਾਵਾਚ ਭਾਸ਼ਾ ਦੇ "ਵਾਹਿਆਕਾਕ" ਤੋਂ ਲਿਆ ਗਿਆ ਹੈ[10] ਜੋ ਰਾਜਧਾਨੀ ਸ਼ਹਿਰ ਵਿੱਚ ਆਮ ਮੌਜੂਦ ਦਰਖ਼ਤ "ਗੂਆਖੇ"("guaje") ਵੱਲ ਸੰਕੇਤ ਕਰਦਾ ਹੈ।
ਸੱਭਿਆਚਾਰ
ਕਲਾਵਾਂ
20ਵੀਂ ਸਦੀ ਦੇ ਦੂਜੇ ਅੱਧ ਵਿੱਚ ਕਈ ਮਹੱਤਵਪੂਰਨ ਚਿੱਤਰਕਾਰ ਹੋਏ ਹਨ ਜੋ ਇਸ ਸੂਬੇ ਦੇ ਰਹਿਣ ਵਾਲੇ ਹੋਣ ਜਿਵੇਂ ਕਿ ਰੂਫ਼ੀਨੋ ਤਾਮਾਓ, ਰੋਦੋਲਫੋ ਨੀਏਤੋ, ਰੋਦੋਲਫੋ ਮੋਰਾਲੇਸ, ਫ਼ਰਾਂਸਿਸਕੋ ਤੋਲੇਦੋ ਆਦਿ।
ਵਾਹਾਕਾ ਦੇ ਮਸ਼ਹੂਰ ਲੋਕ
- ਬੇਨੀਤੋ ਖੁਆਰੇਜ਼ - ਮੈਕਸੀਕੋ ਦਾ ਰਾਸ਼ਟਰਪਤੀ
- ਪੋਰਫ਼ੀਰੀਓ ਦਿਆਜ - ਮੈਕਸੀਕੋ ਦਾ ਰਾਸ਼ਟਰਪਤੀ
- ਰੂਫ਼ੀਨੋ ਤਾਮਾਓ - ਚਿੱਤਰਕਾਰ
- ਰੋਦੋਲਫੋ ਨੀਏਤੋ - ਚਿੱਤਰਕਾਰ
- ਰੋਦੋਲਫੋ ਮੋਰਾਲੇਸ - ਚਿੱਤਰਕਾਰ
- ਫ਼ਰਾਂਸਿਸਕੋ ਤੋਲੇਦੋ - ਚਿੱਤਰਕਾਰ
ਹਵਾਲੇ
Wikiwand - on
Seamless Wikipedia browsing. On steroids.
Remove ads