ਵਿਕਟੋਰੀਆ ਕਰੌਸ (ਵੀਸੀ) ਕਈ ਰਾਸ਼ਟਰਮੰਡਲ ਦੇਸ਼ਾਂ ਅਤੇ ਬਰਤਾਨਵੀ ਸਲਤਨਤ ਦੇ ਸਾਬਕਾ ਇਲਾਕਿਆਂ ਦੀ ਫ਼ੌਜ ਦੇ ਮੈਂਬਰਾਂ ਨੂੰ "ਵੈਰੀ ਦੇ ਸਾਮ੍ਹਣੇ" ਦਲੇਰੀ ਵਿਖਾਉਣ ਵਾਸਤੇ ਦਿੱਤਾ ਜਾਣ ਵਾਲ਼ਾ ਸਭ ਤੋਂ ਉੱਚਾ ਫ਼ੌਜੀ ਤਮਗ਼ਾ ਹੈ।[2]
ਵਿਸ਼ੇਸ਼ ਤੱਥ ਵਿਕਟੋਰੀਆ ਕਰੌਸ Victoria Cross, ਕਿਸਮ ...
ਵਿਕਟੋਰੀਆ ਕਰੌਸ Victoria Cross |
---|
 ਸੂਲ਼ੀ ਦਾ ਸਿੱਧਾ ਪਾਸਾ। ਫ਼ੀਤਾ: 1 1/2" (38 ਮਿਮੀ), ਊਦਾ (ਨੇਵੀ ਇਨਾਮਾਂ ਲਈ ਨੀਲਾ ਫ਼ੀਤਾ 1856-1918)। |
ਕਿਸਮ | ਫ਼ੌਜੀ ਤਮਗ਼ਾ |
---|
Description | ਤਾਂਬੇ ਦੀ ਸਲੀਬ ਉੱਤੇ ਤਾਜ ਅਤੇ ਬੱਬਰ ਸ਼ੇਰ ਮੜ੍ਹੇ ਹੋਏ, ਅਤੇ ਮਾਟੋ: 'ਦਲੇਰੀ ਵਾਸਤੇ' |
---|
ਦੇਸ਼ | ਯੂਨਾਈਟਡ ਕਿੰਗਡਮ |
---|
ਯੋਗਤਾ | ਯੂਕੇ, ਉਹਦੀਆਂ ਬਸਤੀਆਂ ਜਾਂ ਇਲਾਕੇ ਅਤੇ ਯੂਕੇ ਦੇ ਸਨਮਾਨ ਦੇਣ ਵਾਲ਼ੇ ਰਾਸ਼ਟਰਮੰਡਲੀ ਮੁਲਕਾਂ ਦੀਆਂ ਤਿੰਨੋਂ ਤਰਾਂ ਦੀਆਂ ਫ਼ੌਜਾਂ ਵਿੱਚ ਕਿਸੇ ਵੀ ਰੈਂਕ ਵਾਲ਼ਾ ਇਨਸਾਨ; ਵਪਾਰੀ ਨੇਵੀ ਦੇ ਜੀਅ; ਅਤੇ ਉੱਤੇ-ਲਿਖੀਆਂ ਫ਼ੌਜਾਂ ਜਾਂ ਸੇਵਾਵਾਂ ਦੇ ਹੁਕਮਾਂ, ਸੇਧਾਂ ਜਾਂ ਨਿਗਰਾਨੀ ਹੇਠ ਸੇਵਾ ਕਰਨ ਵਾਲ਼ੇ ਆਮ ਨਾਗਰਿਕ।[1] |
---|
ਪੋਸਟ-ਨਾਮਜ਼ਦ | ਵੀਸੀ |
---|
ਸਥਿਤੀ | ਅਜੇ ਦਿੱਤਾ ਜਾਂਦਾ ਹੈ |
---|
ਸਥਾਪਿਤ | 29 ਜਨਵਰੀ 1856 |
---|
|
ਅਗਲਾ (ਉੱਚਾ) | ਕੋਈ ਨਹੀਂ |
---|
ਅਗਲਾ (ਹੇਠਲਾ) | ਜਾਰਜ ਕਰੌਸ[2] |
---|
ਬੰਦ ਕਰੋ