ਵਿਕਰਮ ਭੱਟ

From Wikipedia, the free encyclopedia

ਵਿਕਰਮ ਭੱਟ
Remove ads

ਵਿਕਰਮ ਭੱਟ ਇੱਕ ਭਾਰਤੀ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਹੈ।

ਵਿਸ਼ੇਸ਼ ਤੱਥ ਵਿਕਰਮ ਭੱਟ, ਜਨਮ ...

ਸ਼ੁਰੂਆਤੀ ਜ਼ਿੰਦਗੀ

ਵਿਕਰਮ ਗੁਜਰਾਤ ਤੋਂ ਹੈ ਅਤੇ ਉਹ ਭਾਰਤੀ ਫ਼ਿਲਮ ਉਦਯੋਗ ਦੇ ਆਗੂਆਂ ਵਿੱਚੋਂ ਇੱਕ ਵਿਜੈ ਭੱਟ ਦਾ ਪੋਤਾ ਅਤੇ ਸਿਨਮੈਟੋਗ੍ਰਾਫਰ ਪ੍ਰਵੀਨ ਭੱਟ ਦਾ ਪੁੱਤਰ ਹੈ।[1][2]

ਨਿੱਜੀ ਜ਼ਿੰਦਗੀ

ਭੱਟ ਦਾ ਵਿਆਹ ਅਦਿਤੀ ਭੱਟ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ ਇੱਕ ਧੀ ਕ੍ਰਿਸ਼ਨਾ ਭੱਟ ਹੈ।[3] ਬਾਅਦ ਵਿਚ, ਭੱਟ ਅਮੀਸ਼ਾ ਪਟੇਲ ਨੂੰ ਪੰਜ ਸਾਲਾਂ ਤੋਂ ਡੇਟ ਕਰ ਰਿਹਾ ਸੀ। ਭੱਟ ਆਪਣੀ ਧੀ ਨਾਲ ਇੱਕ ਵੱਡਾ ਰਿਸ਼ਤਾ ਸਮਝਦਾ ਹੈ ਅਤੇ ਉਹ ਉਸਦੇ ਸੈਟਾਂ ਤੇ ਉਸਦੀ ਸਹਾਇਤਾ ਵੀ ਕਰਦੀ ਆ ਰਹੀ ਹੈ।[4]

ਫ਼ਿਲਮੋਗ੍ਰਾਫੀ

ਨਿਰਦੇਸ਼ਕ ਵਜੋਂ

ਹੋਰ ਜਾਣਕਾਰੀ ਸਾਲ, ਫ਼ਿਲਮ ...

ਲੇਖਕ ਵਜੋਂ

  • ਦਸਤਕ (1996)
  • ਏਤਬਾਰ (2004)
  • ਬਰਦਾਸ਼ਤ (2004)
  • ਯਕੀਨ (2005)
  • ਅਣਕਹੇ (2006)
  • ਥ੍ਰੀ- ਲਵ, ਲਾਇਸ ਐਂਡ ਬਿੱਟਰੇਅਲ (2009)
  • ਹੇਟ ਸਟੋਰੀ (2012)
  • 1920: ਏਵਿਲ ਰਿਟਰਨਸ (2012)
  • ਅੰਕੁਰ ਅਰੋੜਾ ਮਰਡਰ ਕੇਸ (2013)
  • ਖ਼ਾਮੋਸ਼ੀਆਂ (2015)
  • 1920 ਲੰਡਨ]] (2016)
  • ਮਿਸ਼ਨ ਮੰਗਲ (2019)
  • ਚੇਹਰੇ (2020)

ਨਿਰਮਾਤਾ ਵਜੋਂ

  • ਮੁਠੀਰਾਏ (2009)
  • 1920 (2008)
  • ਥ੍ਰੀ- ਲਵ, ਲਾਇਸ ਐਂਡ ਬਿੱਟਰੇਅਲ (2009)
  • ਲੰਕਾ (2011)
  • ਹੇਟ ਸਟੋਰੀ (2012)
  • 1920: ਏਵਿਲ ਰਿਟਰਨਸ (2012)
  • ਡੇਂਜਰਸ ਆਸ਼ਿਕ (2012)
  • ਹੌਰਰ ਸਟੋਰੀ (2013)
  • ਹੇਟ ਸਟੋਰੀ 2 (2014)
  • ਭਾਗ ਜੌਨੀ (2014)
  • ਹੇਟ ਸਟੋਰੀ 3 (2015)

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads