ਵਿਨੀਪੈਗ ਮਾਨੀਟੋਬਾ, ਕੈਨੇਡਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਕੈਨੇਡਾ ਦੀ 2011 ਮਰਦਮਸ਼ੁਮਾਰੀ ਵਿੱਚ 730,018 ਸੀ। ਇਹ ਉੱਤਰੀ ਅਮਰੀਕਾ ਦੇ ਅਕਸ਼ਾਂਸ਼ੀ ਮੱਧ ਵਿੱਚ ਰੈੱਡ ਦਰਿਆ ਅਤੇ ਐਸੀਨੀਬੋਆਨ ਦਰਿਆ ਦੇ ਸੰਗਮ ਉੱਤੇ ਪੈਂਦਾ ਹੈ। ਇਹ ਕੈਨੇਡੀਆਈ ਪ੍ਰੇਰੀਆਂ ਦੇ ਪੂਰਬੀ ਕੋਨੇ ਉੱਤੇ ਪੈਂਦਾ ਹੈ।
ਵਿਸ਼ੇਸ਼ ਤੱਥ ਵਿਨੀਪੈਗ, ਸਰਕਾਰ ...
ਵਿਨੀਪੈਗ |
---|
|
• MPs |
- Joyce Bateman (CPC)
- Rod Bruinooge (CPC)
- Steven Fletcher (CPC)
- Shelly Glover (CPC)
- Kevin Lamoureux (LPC)
- Pat Martin (NDP)
- Joy Smith (CPC)
- Lawrence Toet (CPC)
|
---|
• MLAs |
- Nancy Allan
- Rob Altemeyer
- Sharon Blady
- Erna Braun
- Marilyn Brick
- David Chomiak
- Matt Wiebe
- Myrna Driedger
- Jon Gerrard
- George Hickes
- Jennifer Howard
- Kerri Irvin-Ross
- Bidhu Jha
- Bonnie Korzeniowski
- Gord Mackintosh
- Jim Maloway
- Flor Marcelino
- Doug Martindale
- Hugh McFadyen
- Diane McGifford
- Christine Melnick
- Bonnie Mitchelson
- Theresa Oswald
- Daryl Reid
- Jim Rondeau
- Mohinder Saran
- Erin Selby
- Greg Selinger
- Heather Stefanson
- Andrew Swan
|
---|
ਸਮਾਂ ਖੇਤਰ | ਯੂਟੀਸੀ−6 |
---|
• ਗਰਮੀਆਂ (ਡੀਐਸਟੀ) | ਯੂਟੀਸੀ−5 |
---|
Demonym | Winnipegger |
---|
NTS Map | 062H14 |
---|
GNBC Code | GBEIN |
---|
ਬੰਦ ਕਰੋ
ਵਿਨੀਪੈਗ