ਵਿਨੋਬਾ ਭਾਵੇ

ਅਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੇ ਭਾਰਤੀ ਵਕੀਲ (1895-1982) From Wikipedia, the free encyclopedia

Remove ads

ਆਚਾਰੀਆ ਵਿਨੋਬਾ ਭਾਵੇ (ਮਰਾਠੀ: विनोबा भावे; 11 ਸਤੰਬਰ, 1895 - 15 ਨਵੰਬਰ, 1982) ਦੇ ਜਨਮ ਨਾਮ ਵਿਨਾਇਕ ਨਰਹਰੀ ਭਾਵੇ ਸੀ। ਉਨ੍ਹਾਂ ਦਾ ਜਨਮ ਗਾਗੋਡੇ, ਮਹਾਂਰਾਸ਼ਟਰ ਵਿੱਚ ਹੋਇਆ ਸੀ। ਉਨ੍ਹਾਂ ਨੂੰ ਭਾਰਤ ਦਾ ਰਾਸ਼ਟਰੀ ਆਧਿਆਪਕ ਅਤੇ ਮਹਾਤਮਾ ਗਾਂਧੀ ਦਾ ਆਧਿਆਤਮਿਕ ਉੱਤਰਾਧੀਕਾਰੀ ਸੱਮਝਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ ਸਾਲ ਪੁਨਾਰ, ਮਹਾਂਰਾਸ਼ਟਰ ਦੇ ਆਸ਼ਰਮ ਵਿੱਚ ਗੁਜਾਰੇ। ਇੰਦਰਾ ਗਾਂਧੀ ਦੁਆਰਾ ਘੋਸ਼ਿਤ ਐਮਰਜੈਂਸੀ ਨੂੰ ਅਨੁਸ਼ਾਸਨ ਪਰਵ ਕਹਿਣ ਦੇ ਕਾਰਨ ਉਹ ਵਿਵਾਦ ਵਿੱਚ ਵੀ ਸਨ।

ਵਿਸ਼ੇਸ਼ ਤੱਥ ਵਿਨੋਬਾ ਭਾਵੇ ...
Remove ads

ਬਾਹਰੀ ਕੜੀਆਂ

Remove ads
Loading related searches...

Wikiwand - on

Seamless Wikipedia browsing. On steroids.

Remove ads