ਵਿਮੀ

From Wikipedia, the free encyclopedia

ਵਿਮੀ
Remove ads

ਵਿਮੀਂ (1943 - 22 ਅਗਸਤ 1977) ਇੱਕ ਬਾਲੀਵੁੱਡ ਅਭਿਨੇਤਰੀ ਹੈ ਜੋ ਮੁੱਖ ਤੌਰ ਉੱਤੇ ਭਾਰਤੀ ਫਿਲਮਾਂ ਵਿੱਚ ਕੰਮ ਕਰਦੀ ਹੈ। ਉਹ ਆਪਣੀਆਂ ਫਿਲਮਾਂ ਹਮਰਾਜ਼  ਅਤੇ ਪਤੰਗਾ ਵਿੱਚ ਵਧੀਆ ਅਦਾਕਾਰੀ ਕਰਕੇ ਵਧੇਰੇ ਜਾਣੀ ਗਈ।

ਵਿਸ਼ੇਸ਼ ਤੱਥ ਵਿਮੀ, ਜਨਮ ...

ਉਸ ਨੇ ਆਪਣੇ ਆਖਰੀ ਦਿਨ ਨਾਨਾਵਤੀ ਹਸਪਤਾਲ ਦੇ ਜਨਰਲ ਵਾਰਡ ਵਿੱਚ ਬਿਤਾਏ। ਉਸ ਦੀ ਮੌਤ 22 ਅਗਸਤ 1977 ਨੂੰ ਮੁੰਬਈ ਵਿੱਚ ਹੋਈ।[2]

Remove ads

ਫਿਲਮੋਗ੍ਰਾਫੀ

  • ਹਮਰਾਜ਼ (1967)
  • ਆਬਰੂ (1968)
  • ਨਾਨਕ ਨਾਮ ਜਹਾਜ਼ ਹੈ  (1969)
  • ਪਤੰਗਾ (1971)
  • ਗੁੱਡੀ (1971)
  • ਕਹੀਂ ਆਰ ਕਹੀ ਪਾਰ (1971)
  • ਕਹਾਣੀ ਹਮ ਸਬ ਕੀ (1973)
  • ਵਚਨ (1974)
  • ਪ੍ਰੇਮੀ ਗੰਗਾਰਾਮ (1978)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads