ਵਿਲਨਸ

From Wikipedia, the free encyclopedia

Remove ads

ਵਿਲਨਸ ([ˈvʲɪlʲnʲʊs] ( ਸੁਣੋ)) ਲਿਥੁਆਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 2011 ਵਿੱਚ 554,060 (ਵਿਲਨਸ ਕਾਊਂਟੀ ਨੂੰ ਮਿਲਾ ਕੇ 838,852) ਹੈ।[1] ਇਹ ਦੇਸ਼ ਦੇ ਦੱਖਣ-ਪੂਰਬ ਵੱਲ ਸਥਿਤ ਹੈ। ਇਹ ਬਾਲਟਿਕ ਮੁਲਕਾਂ ਵਿੱਚੋਂ ਰੀਗਾ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।

ਵਿਸ਼ੇਸ਼ ਤੱਥ ਵਿਲਨਸ, Boroughs ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads