ਵਿਸ਼ਵਨਾਥਨ ਅਨੰਦ

From Wikipedia, the free encyclopedia

ਵਿਸ਼ਵਨਾਥਨ ਅਨੰਦ
Remove ads

ਵਿਸ਼ਵਨਾਥਨ ਅਨੰਦ (ਜਨਮ 11 ਦਸੰਬਰ 1969) ਇੱਕ ਭਾਰਤੀ ਖਿਡਾਰੀ ਹਨ ਅਤੇ ਸ਼ਤਰੰਜ ਦੇ ਗਰੈਂਡਮਾਸਟਰ ਹਨ।

ਵਿਸ਼ੇਸ਼ ਤੱਥ ਵਿਸ਼ਵਨਾਥਨ ਅਨੰਦ, ਜਨਮ ...
Remove ads

ਜਨਮ

ਇਹਨਾਂ ਦਾ ਜਨਮ ਮਾਇਲਾਦੁਤੁਰਾਈ, ਤਾਮਿਲਨਾਡੂ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਵਿਸ਼ਵਨਾਥ ਅਇਅਰ ਅਤੇ ਮਾਤਾ ਦਾ ਨਾਮ ਸੁਸ਼ੀਲਾ ਹੈ। ਇਹਨਾਂ ਦੇ ਇੱਕ ਵੱਡੇ ਭਰਾ ਸ਼ਿਵਕੁਮਾਰ ਅਤੇ ਵੱਡੀ ਭੈਣ ਅਨੁਰਾਧਾ ਹਨ।

ਸ਼ਤਰੰਜ ਚੈਂਪਿਅਨ

ਇਹ ਵਿਸ਼ਵ ਸ਼ਤਰੰਜ ਚੈਂਪਿਆਨਸ਼ਿਪ ਦੇ ਪੰਜ ਵਾਰ[2] (2000,2007,2008,2010,2012) ਵਿਜੇਤਾ ਰਹਿ ਚੁੱਕੇ ਹਨ। ਅਨੰਦ 1988 ਵਿਸ਼ਵ ਭਾਰਤ ਦੇ ਪਹਿਲੇ ਸ਼ਤਰੰਜ ਗਰੈਂਡਮਾਸਟਰ ਬਣੇ।

ਸਨਮਾਨ

Thumb
ਰਾਸ਼ਟਰਪਤੀ, ਸ਼੍ਰੀਮਤੀ. ਪ੍ਰਤਿਭਾ ਦੇਵੀ ਸਿੰਘ ਪਾਟਿਲ 2008 ਵਿੱਚ ਰਾਸ਼ਟਰਪਤੀ ਭਵਨ ਵਿਖੇ ਸ਼੍ਰੀ ਵਿਸ਼ਵਨਾਥਨ ਆਨੰਦ ਨੂੰ ਪਦਮ ਵਿਭੂਸ਼ਣ ਪ੍ਰਦਾਨ ਕਰਦੇ ਹੋਏ।

Anand has received many national and international awards.

ਭਾਰਤੀ ਰਾਸ਼ਟਰੀ ਸਨਮਾਨ

ਹੋਰ ਸਨਮਾਨ

  • 1987 ਵਿੱਚ ਕੌਮੀ ਨਾਗਰਿਕ ਸਨਮਾਨ ਅਤੇ ਸੋਵੀਅਤ ਲੈਂਡ ਨਹਿਰੂ ਸਨਮਾਨ
  • 1998 ਵਿੱਚ ਕਿਤਾਬ ਮਾਈ ਬੈਸਟ ਗੇਮ ਆਫ ਚੈਸ ਤੇ ਬ੍ਰਿਟਿਸ਼ਟ ਚੈਸ ਫੈਡਰੇਸ਼ਨ ਨੇ ਵਧੀਆ ਸਨਮਾਨ
  • 2001 ਜਾਮੇਈਓ ਡੇ ਔਰੋ ਸਪੇਨ ਸਰਕਾਰ ਦਾ ਸਨਮਾਨ
  • ਚੈਸ ਆਸਕਰ ਜੇਤੂ 1997, 1998, 2003, 2004, 2007 ਅਤੇ 2008
  • 1998 ਸਦੀ ਦਾ ਵਧੀਆ ਖਿਡਾਰੀ
  • 2011 ਵਿੱਚ ਗਲੋਵਲ ਰਣਨੀਤੀ ਸਨਮਾਨ
  • ਤਾਮਿਲਨਾਡੂ ਦੇ ਮੁੱਖ ਮੰਤਰੀ ਦੁਆਰਾ ਵਰਲਡ ਚੈਸ ਚੈਪੀਅਨਸਿਪ ਜਿਤਣ ਤੇ 2 ਕਰੋਡ ਦਾ ਚੈਕ
  • 2012 ਵਿੱਚ ਸਾਲ ਦਾ ਭਾਰਤੀ ਵਧੀਆ ਖਿਡਾਰੀ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads