ਵਿਸ਼ਵਾਸ

From Wikipedia, the free encyclopedia

ਵਿਸ਼ਵਾਸ
Remove ads

ਵਿਸ਼ਵਾਸ ਮਨ ਦੀ ਅਵਸਥਾ ਹੈ ਜਿਸ ਵਿੱਚ ਇੱਕ ਵਿਅਕਤੀ ਬਿਨਾਂ ਕਿਸੇ ਪ੍ਰਮਾਣਿਤ ਸਬੂਤ ਦਾ ਇਸਤੇਮਾਲ ਕੀਤਿਆਂ ਸਮਝਦਾ ਹੈ ਕਿ ਉਸ ਨਾਲ ਕੁਝ ਵੀ ਹੋ ਸਕਦਾ ਹੈ ਜਾਂ ਇਹ ਤਾਂ ਸਮਝਣਾ ਕਿ ਅਸਲ ਮਾਮਲਾ ਕੀ ਹੈ ਪਰ ਉਸ ਦੇ ਬਾਰੇ ਕਿਸੇ ਤੱਥ ਦਾ ਇਸਤੇਮਾਲ ਨਾ ਕਰਨਾ। ਵਿਸ਼ਵਾਸ ਨੂੰ ਦੂਜੇ ਤਰੀਕੇ ਨਾਲ ਵੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿ ਇਹ ਇੱਕ ਰਵੱਈਏ ਦੀ ਮਾਨਸਿਕ ਪ੍ਰਤੀਨਿਧਤਾ ਹੈ ਜਿਸਦਾ ਆਧਾਰ ਕਿਸੇ ਵਿਚਾਰ ਦੀ ਅਸਲੀਅਤ ਹੋਣ ਦੀ ਸੰਭਾਵਨਾ ਪ੍ਰਤੀ ਸਕਾਰਾਤਮਕ ਪਹੁੰਚ ਤੇ ਅਧਾਰਤ ਹੈ।[1] ਪੁਰਾਤਨ ਯੂਨਾਨੀ ਵਿਚਾਰ ਦੇ ਸੰਦਰਭ ਵਿੱਚ, ਵਿਸ਼ਵਾਸ ਦੇ ਸਿਧਾਂਤ ਦੇ ਸੰਬੰਧ ਵਿੱਚ ਦੋ ਸਬੰਧਤ ਸੰਕਲਪਾਂ ਨੂੰ ਪਛਾਣਿਆ ਗਿਆ:  pistis ਅਤੇ doxa। ਸਰਲ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪਿਸਟਿਸ ਦਾ ਮਤਲਬ "ਭਰੋਸਾ" ਅਤੇ "ਆਤਮ ਵਿਸ਼ਵਾਸ" ਹੈ, ਜਦੋਂ ਕਿ ਡੌਕਸ "ਰਾਇ" ਅਤੇ "ਸਵੀਕ੍ਰਿਤੀ" ਨੂੰ ਦਰਸਾਉਂਦਾ ਹੈ। ਅੰਗਰੇਜ਼ੀ ਸ਼ਬਦ "ਆਰਥੋਡੀਕਸ" "orthodoxy" ਡੌਕਸ ਤੋਂ ਬਣਿਆ ਹੈ। ਜੋਨਾਥਨ ਲੈਸਟਰ ਕਹਿੰਦਾ ਹੈ ਕਿ ਸੱਚਾਈ ਨੂੰ ਦਰਸਾਉਣ ਦੀ ਬਜਾਏ ਵਿਸ਼ਵਾਸ ਕਿਸੇ ਕਾਰਜ ਦੀ ਅਗਵਾਈ ਕਰਨ ਦਾ ਮਕਸਦ ਹੈ।[2] ਇਸ ਦੇ ਸਮਾਨ ਅਰਥਾਂ ਵਾਲੇ ਸ਼ਬਦ ਵਿਸ਼ਵਾਸ, ਨਿਸ਼ਚਾ, ਸ਼ਰਧਾ, ਭਰੋਸਾ, ਇਤਬਾਰ; ਇਮਾਨ, ਧਰਮ, ਮਤ; ਰਾਏ, ਖ਼ਿਆਲ, ਵਿਚਾਰ ਹਨ।

Thumb
ਫੀਨਿਕਸ ਦੀ ਰਾਖ ਤੋਂ ਉਭਰਨ ਦੀ ਕਥਾ ਪੱਛਮੀ ਸਭਿਅਤਾ ਵਿੱਚ ਇੰਨੇ ਪ੍ਰਭਾਵਿਤ ਹੋਏ ਪੁਨਰ-ਉਥਾਨ ਵਿੱਚ ਵਿਸ਼ਵਾਸ ਹੈ ਕਿ ਇਹ ਪ੍ਰਤੀਕ ਅਤੇ ਸਾਹਿਤਕ ਜਹਾਜ਼ਾਂ ਤੇ ਲੰਘ ਗਈ ਹੈ.

ਗਿਆਨ ਮੀਮਾਂਸਾ ਵਿੱਚ, ਦਾਰਸ਼ਨਿਕ ਸੱਚੇ ਜਾਂ ਝੂਠੇ ਵਿਚਾਰਾਂ ਅਤੇ ਸੰਕਲਪਾਂ ਨਾਲ ਸੰਬੰਧਿਤ ਨਿੱਜੀ ਰਵੱਈਏ ਨੂੰ ਦਰਸਾਉਣ ਲਈ "ਵਿਸ਼ਵਾਸ" ਸ਼ਬਦ ਦੀ ਵਰਤੋਂ ਕਰਦੇ ਹਨ। ਪਰ, "ਵਿਸ਼ਵਾਸ" ਲਈ ਸਰਗਰਮ ਸਵੈ-ਪ੍ਰੇਰਨ ਅਤੇ ਸਰਗਰਮੀ ਦੀ ਲੋੜ ਨਹੀਂ ਹੁੰਦੀ ਹੈ। ਉਦਾਹਰਣ ਲਈ, ਅਸੀਂ ਕਦੇ ਇਹ ਨਹੀਂ ਸੋਚਾਂਗੇ ਕਿ ਸੂਰਜ ਚੜ੍ਹੇਗਾ ਜਾਂ ਨਹੀਂ। ਅਸੀਂ ਸਿਰਫ਼ ਇਹ ਸੋਚਦੇ ਹਾਂ ਕਿ ਸੂਰਜ ਚੜ੍ਹੇਗਾ। "ਸਟੂਡੈਂਟ ਐਨਸਾਈਕਲੋਪੀਡੀਆ ਆਫ ਫ਼ਿਲਾਸਫ਼ੀ" ਵਿੱਚ ਏਰਿਕ ਸ਼ਵੇਟਜ਼ਬੇਬਲ ਦੇ ਅਨੁਸਾਰ, "ਵਿਸ਼ਵਾਸ" ਇੱਕ ਸੰਸਾਰਕ ਜੀਵਨ ਦਾ ਇੱਕ ਮਹੱਤਵਪੂਰਣ ਪਹਿਲੂ ਹੈ, ਇਸ ਲਈ ਇੱਕ ਸਬੰਧਤ ਸਵਾਲ ਪੁੱਛਦਾ ਹੈ: "ਇੱਕ ਭੌਤਿਕ ਜੀਵਣਵਿਸ਼ਵਾਸ ਕਿਵੇਂ ਰੱਖ ਸਕਦਾ ਹੈ ?"[3]

Thumb
ਇੱਕ ਵੈਨ / ਯੁਲਰ ਡਾਇਗਰਾਫ ਜਿਸ ਵਿੱਚ ਇਹ ਸਿਧਾਂਤ ਮਿਲਦਾ ਹੈ ਕਿ ਸਚਾਈ ਅਤੇ  ਸਹੀ ਸਾਬਿਤ ਕੀਤੇ ਵਿਸ਼ਵਾਸ ਨੂੰ ਪਛਾਣਿਆ ਜਾ ਸਕਦਾ ਹੈ ਅਤੇ ਉਹਨਾਂ ਦਾ ਲਾਂਘਾ ਗਿਆਨ ਹੈ
Remove ads

ਗਿਆਨ ਅਤੇ ਗਿਆਨ ਮੀਮਾਂਸਾ

ਗਿਆਨ ਮੀਮਾਂਸਾ ਦਾ ਸੰਬੰਧ ਸਹੀ ਸਾਬਿਤ ਕੀਤੇ ਵਿਸ਼ਵਾਸ ਅਤੇ ਰਾਏ ਦੇ ਵਿਚਕਾਰ ਸੀਮਾ ਨੂੰ ਦਰਸਾਉਣ ਨਾਲ ਹੈ, ਅਤੇ ਆਮ ਤੌਰ ਤੇ ਗਿਆਨ ਦੇ ਸਿਧਾਂਤਕ ਦਾਰਸ਼ਨਿਕ ਅਧਿਐਨ ਦੇ ਨਾਲ ਜੁੜਿਆ ਹੋਇਆ ਹੈ। ਗਿਆਨ ਮੀਮਾਂਸਾ ਵਿੱਚ ਮੁੱਖ ਸਮੱਸਿਆ ਇਸ ਗੱਲ ਨੂੰ ਸਮਝਣਾ ਹੈ ਕਿ  ਗਿਆਨ ਪ੍ਰਾਪਤ ਕਰਨ ਲਈ ਬਿਲਕੁਲ ਸਹੀ ਤਰੀਕਾ ਕਿ ਹੈ। 

 ਇੱਕ ਮਨੋਵਿਗਿਆਨਕ ਵਰਤਾਰੇ ਦੇ ਤੌਰ ਤੇ 

ਗਿਆਨ ਮੀਮਾਂਸਾ ਦੇ ਵਿਸ਼ਵਾਸ ਧਾਰਮਿਕ ਵਿਸ਼ਵਾਸ ਦੀ ਤੁਲਨਾ

ਇਤਿਹਾਸਿਕ ਤੌਰ ਤੇ ਕੁਝ  ਵਿਸ਼ਵਾਸ ਧਾਰਮਿਕ ਵਿਚਾਰਾਂ, ਵਿਸ਼ਵਾਸਾਂ ਦੇ ਖੇਤਰ ਨਾਲ ਸਬੰਧਤ ਸਨ ਅਤੇ ਕੁਝ ਦਾ ਸਬੰਧ ਗਿਆਨ ਮੀਮਾਂਸਾ ਦੇ ਵਿਚਾਰਾਂ ਨਾਲ ਸਬੰਧਤ ਸੀ।[4]

ਗਠਨ

Thumb
ਅਸੀਂ ਬਹੁਤ ਸਾਰੇ ਤੱਥਾਂ ਤੋਂ ਪ੍ਰਭਾਵਿਤ ਹੁੰਦੇ ਹਾਂ ਜੋ ਸਾਡੇ ਦਿਮਾਗਾਂ ਵਿੱਚ ਲਹਿਰਾਉਂਦੇ ਹਨ ਜਿਵੇਂ ਕਿ ਸਾਡੇ ਵਿਸ਼ਵਾਸਾਂ ਦਾ ਰੂਪ, ਵਿਕਾਸ ਅਤੇ ਅੰਤ ਤਬਦੀਲ ਹੋ ਸਕਦਾ ਹੈ

ਮਨੋਵਿਗਿਆਨਕ ਵਿਸ਼ਵਾਸਾਂ ਦੀ ਸਥਾਪਨਾ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਵਿਸ਼ਵਾਸਾਂ ਅਤੇ ਕਿਰਿਆਵਾਂ ਦੇ ਵਿਚਕਾਰ ਸਬੰਧਾਂ ਦਾ ਵੀ। ਵਿਸ਼ਵਾਸ ਸਥਾਪਨਾ ਅਤੇ ਬਦਲਾਅ ਦੇ ਤਿੰਨ ਮਾਡਲ ਪ੍ਰਸਤਾਵਿਤ ਕੀਤੇ ਗਏ ਹਨ:[5]

Thumb
ਫਿਲਾਸਫ਼ਰ ਜੋਨਾਥਨ ਗਲੋਵਰ ਚੇਤਾਵਨੀ ਦਿੰਦੇ ਹਨ ਕਿ ਵਿਸ਼ਵਾਸ ਪ੍ਰਣਾਲੀਆਂ ਉਸ ਤਰਾਂ ਹਨ ਜਿਵੇਂ ਸਾਰੀਆਂ ਕਿਸ਼ਤੀਆਂ ਪਾਣੀ ਵਿੱਚ ਹੋਣ ; ਉਹਨਾਂ ਨੂੰ ਇੱਕ ਵਾਰ ਵਿੱਚ ਬਦਲਣਾ ਬਹੁਤ ਮੁਸ਼ਕਲ ਹੁੰਦਾ ਹੈ (ਉਦਾ., ਇਹ ਬਹੁਤ ਤਣਾਉ ਭਰਿਆ ਹੋ ਸਕਦਾ ਹੈ ਜਾਂ ਲੋਕ ਇਸ ਨੂੰ ਸਮਝਣ ਤੋਂ ਬਗੈਰ ਆਪਣੇ ਪੱਖਪਾਤ ਨੂੰ ਕਾਇਮ ਰੱਖ ਸਕਦੇ ਹਨ).
Remove ads

 ਹਵਾਲੇ

ਹੋਰ ਪੜ੍ਹੋ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads