ਵਿਸ਼ਵ ਦਮਾ ਦਿਵਸ
From Wikipedia, the free encyclopedia
Remove ads
ਵਿਸ਼ਵ ਦਮਾ ਦਿਵਸ, ਸਾਰੇ ਸੰਸਾਰ ਭਰ ਵਿੱਚ ਦਮੇ ਬਿਮਾਰੀ ਦੇ ਬਾਰੇ ਜਾਗਰੂਕਤਾ ਪੈਦਾ ਕਰਨ ਨੂੰ ਸਮਰਪਿਤ ਦਿਹਾੜੇ ਦੇ ਰੂਪ ਵਿੱਚ ਹਰ ਸਾਲ ਮਈ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਮੰਨਇਆ ਜਾਂਦਾ ਹੈ। ਇਸ ਸਰਗਰਮੀ ਰਾਹੀਂ ਸੰਸਾਰ ਵਿੱਚ ਦਮੇ ਦੇ ਸਾਰਿਆਂ ਮਰੀਜਾਂ ਨੂੰ ਆਪਣੇ ਦਮੇ ਤੇ ਕ਼ਾਬੂ ਰਖਣ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ।[1]
ਥੀਮ
ਸਾਲ 2016 ਦਾ ਥੀਮ ਹੈ, “ਤੁਸੀਂ ਆਪਣੇਂ ਦਮੇ ਨੂੰ ਕ਼ਾਬੂ ਕਰ ਸਕਦੇ ਹੋ”।
ਹਵਾਲੇ
Wikiwand - on
Seamless Wikipedia browsing. On steroids.
Remove ads