ਵਿਸ਼ਵ ਸੁੰਦਰੀ
From Wikipedia, the free encyclopedia
Remove ads
ਵਿਸ਼ਵ ਸੁੰਦਰੀ ਜਾਂ ਮਿਸ ਵਰਲਡ ਦੁਨੀਆ ਦਾ ਸਭ ਤੋਂ ਪੁਰਾਣਾ ਚੱਲ ਰਿਹਾ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲਾ ਹੈ। ਇਸਦੀ ਸਥਾਪਨਾ 1951 ਵਿੱਚ ਯੂਨਾਈਟਡ ਕਿੰਗਡਮ ਵਿਖੇ ੲੇਰਿਕ ਮੋਰਲੇ ਦੁਆਰਾ ਕੀਤੀ ਗਈ ਸੀ।[1][2] 2000 ਵਿੱਚ ਉਸਦੀ ਮੌਤ ਹੋਣ ਤੋਂ ਬਾਅਦ, ਮੋਰਲੇ ਦੀ ਵਿਧਵਾ, ਜੂਲੀਆ ਮੋਰਲੇ ਨੇ ਸਹਿ-ਚੇਅਰਮੈਨ ਦੀ ਤਰਜਮਾਨੀ ਕੀਤੀ ਹੈ।[3][4] ਜਦੋਂ ਅੰਤਰਰਾਸ਼ਟਰੀ ਮੁਕਾਬਲੇ ਦੀ ਗੱਲ ਆਉਂਦੀ ਹੈ ਤਾਂ ਮਿਸ ਯੂਨੀਵਰਸ, ਮਿਸ ਇੰਟਰਨੈਸ਼ਨਲ ਅਤੇ ਮਿਸ ਅਰਥ ਦੇ ਨਾਲ ਇਹ ਮੁਕਾਬਲਾ ਚਾਰ ਵੱਡੇ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਵਿੱਚੋਂ ਇੱਕ ਹੈ।[5]
ਮੌਜੂਦਾ ਵਿਸ਼ਵ ਸੁੰਦਰੀ ਭਾਰਤ ਦੀ ਮਾਨੁਸ਼ੀ ਛਿੱਲਰ ਹੈ ਜਿਸਦੀ ਤਾਜ਼ਪੋਸ਼ੀ 18 ਨਵੰਬਰ 2017 ਨੂੰ ਸਾਨਿਆ, ਚੀਨ ਵਿਖੇ ਕੀਤੀ ਗਈ ਸੀ।[6]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads