ਵਿੰਬਲਡਨ ਚੈਂਪੀਅਨਸ਼ਿਪ

ਟੈਨਿਸ ਟੂਰਨਾਮੈਂਟ From Wikipedia, the free encyclopedia

ਵਿੰਬਲਡਨ ਚੈਂਪੀਅਨਸ਼ਿਪ
Remove ads

ਵਿੰਬਲਡਨ ਟੂਰਨਾਮੈਂਟ ਦੁਨੀਆ ਦਾ ਸਭ ਤੋਂ ਪੁਰਾਣਾ ਟੈਨਿਸ ਦਾ ਟੂਰਨਾਮੈਂਟ[1] ਹੈ। ਇਹ ਟੂਰਨਾਮੈਂਟ 1877 ਤੋਂ ਖੇਡਿਆ ਜਾਣ ਵਾਲਾ ਸਭ ਤੋਂ ਸਨਮਾਨ ਵਾਲਾ ਟੂਰਨਾਮੈਂਟ ਹੈ। ਇਸ ਖੇਡ ਨੂੰ ਘਾਹ ਤੇ ਖੇਡਿਆ ਜਾਂਦਾ ਹੈ। ਇਹ ਹਰ ਸਾਲ ਜੂਨ ਤੋਂ ਸ਼ੁਰੂ ਹੋ ਕਿ ਜੁਲਾਈ ਵਿੱਚ ਖ਼ਤਮ ਹੋ ਜਾਂਦਾ ਹੈ। ਇਸ ਵਿੱਚ ਇਕੱਲੇ ਮਰਦ, ਇਕੱਲੇ ਔਰਤ, ਮਰਦ ਦਾ ਡਬਲ, ਔਰਤਾਂ ਦਾ ਡਬਲ ਅਤੇ ਮਿਕਸ ਮੁਕਾਬਲੇ ਹੁੰਦੇ ਹਨ। ਇਹ ਮੁਕਾਬਲੇ ਜੂਨੀਅਰ ਵਿੱਚ ਵੀ ਹੁੰਦੇ ਹਨ।

ਵਿਸ਼ੇਸ਼ ਤੱਥ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads