ਵੀਨਸ (ਮਿਥਿਹਾਸ)

ਪੁਰਾਤਨ ਰੋਮਨ ਦੇਵੀ From Wikipedia, the free encyclopedia

ਵੀਨਸ (ਮਿਥਿਹਾਸ)
Remove ads

ਵੀਨਸ (/ˈvi.nəs/, ਪੁਰਾਤਨ ਲਾਤੀਨੀ: /ˈwɛ.nʊs/) ਇੱਕ ਰੋਮਨ ਦੇਵੀ ਹੈ ਜਿਹਦੇ ਕਾਰਜਭਾਰ ਵਿੱਚ ਪਿਆਰ, ਸੁੰਦਰਤਾ, ਕਾਮ, ਜ਼ਰ-ਖ਼ੇਜ਼ੀ ਅਤੇ ਪ੍ਰਫੁੱਲਤਾ ਆਉਂਦੇ ਹਨ। ਰੋਮਨ ਮਿਥਿਹਾਸ ਮੁਤਾਬਕ ਇਹ ਰੋਮਨ ਲੋਕਾਂ ਅਤੇ ਈਨੀਅਸ ਦੀ ਮਾਂ ਸੀ।

Thumb
ਇੱਕ ਸਿੱਪੀ ਉੱਤੇ ਬੈਠੀ ਵੀਨਸ, ਪੋਂਪਈ, 79 ਈਸਾ ਪੂਰਵ ਤੋਂ ਪਹਿਲਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads