ਵੂਡੀ ਐਲਨ

ਅਮਰੀਕੀ ਫਿਲਮ ਨਿਰਮਾਤਾ, ਅਦਾਕਾਰ ਅਤੇ ਕਾਮੇਡੀਅਨ (ਜਨਮ 1935) From Wikipedia, the free encyclopedia

Remove ads

ਵੂਡੀ ਐਲਨ, ਅਸਲੀ ਨਾਂ ਐਲਨ ਸਟੁਅਰਟ ਕੋਨਿਗਜ਼ਬਰਗ (ਜਨਮ 1 ਦਸੰਬਰ 1935) ਇੱਕ ਅਮਰੀਕੀ ਪੁਰਸਕਾਰ ਵਿਜੇਤਾ ਫਿਲਮ ਨਿਰਦੇਸ਼ਕ, ਲੇਖਕ, ਅਭਿਨੇਤਾ, ਸੰਗੀਤਕਾਰ ਅਤੇ ਨਾਟਕਕਾਰ ਹੈ, ਜਿਸ ਨੂੰ ਕੰਮ ਕਰਦੇ ਨੂੰ ਅੱਧੀ ਸਦੀ ਤੋਂ ਵੱਧ ਹੋ ਗਿਆ ਹੈ।

ਵਿਸ਼ੇਸ਼ ਤੱਥ ਵੂਡੀ ਐਲਨ ...

ਇਹਦੀ ਪਹਿਲੀ ਫਿਲਮ "ਵਟਸ ਨਿਊ ਪੂਸੀਕੈਟ?" (What's New Pussycat?) 1965 ਵਿੱਚ ਰਿਲੀਜ਼ ਹੋਈ ਅਤੇ ਇਸ ਵਿੱਚ ਵੂਡੀ ਨੇ ਲੇਖਕ ਅਤੇ ਅਦਾਕਾਰ ਦੋਹਾਂ ਵਜੋਂ ਕੰਮ ਕੀਤਾ।

Remove ads
Loading related searches...

Wikiwand - on

Seamless Wikipedia browsing. On steroids.

Remove ads