ਵੇਨ ਰੂਨੀ
From Wikipedia, the free encyclopedia
Remove ads
ਵੇਨ ਮਾਰਕ ਰੂਨੀ (ਜਨਮ 24 ਅਕਤੂਬਰ 1984) ਇੱਕ ਅੰਗਰੇਜ ਫੁੱਟਬਾਲਰ ਹੈ. ਵੇਨ ਰੂਨੀ ਇੰਗਲੈਡ ਅਤੇ ਮੈਨਚਸਟਰ ਉਨਿਟੇਡ ਦਾ ਕਪਤਾਨ ਵੀ ਹੈ.ਯੋਨ
9 ਸਾਲ ਦੀ ਉਮਰ ਵਿੱਚ ਰੂਨੀ ਨੇ ਏਵਰਟਨ ਨਾਮ ਦੇ ਕਲਬ ਦੀ ਨੌਜਵਾਨ ਟੀਮ ਵਿੱਚ ਦਾਖਲਾ ਲਿਆ ਅਤੇ 2002 ਵਿੱਚ ਆਪਣਾ ਪਹਿਲਾ ਮੈਚ ਖੇਡਿਆ. ਦੋ ਸੀਜ਼ਨ ਮੇਰੀਸੈਇਦ ਕਲਬ ਵਿੱਚ ਖੇਡਣ ਤੋਂ ਬਾਅਦ ਰੂਨੀ ਨੂੰ 250 ਕਰੋੜ ਰੁਪਿਆਂ ਵਿੱਚ ਮੈਨਚਸਟਰ ਉਨਿਟੇਡ ਨਾਮ ਦੇ ਇੱਕ ਵੱਡੇ ਕਲਬ ਨੇ ਆਪਣੀ ਟੀਮ ਵਿੱਚ ਭਰਤੀ ਕਰ ਲਿਆ. ਵੇਨ ਰੂਨੀ ਇੰਗਲੈੰਡ ਵੱਲੋਂ ਖੇਡਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਹੈ. ਰੂਨੀ ਨੇ ਆਪਣਾ ਪਹਿਲਾ ਮੈਚ 17 ਸਾਲ ਦੀ ਉਮਰ ਵਿੱਚ ਓਸਟ੍ਰੇਲੀਆ ਖਿਲਾਫ਼ ਖੇਡਿਆ. ਰੂਨੀ ਦੀ ਦਾਦੀ ਆਇਰਲੇੰਡ ਵਿੱਚ ਪੇਦਾ ਹੋਣ ਕਾਰਨ ਆਇਰਸ਼ ਸਪੋਰਟਰਸ ਨੇ ਰੂਨੀ ਨੂ ਆਇਰਲੇੰਡ ਵਲੋਂ ਖੇਡਣ ਲਈ ਵੀ ਕਿਹਾ. ਰੂਨੀ ਨੇ ਆਪਣਾ ਪਹਿਲਾ ਟੂਰ੍ਨਾਮੇੰਟ 2004 ਵਿੱਚ ਖੇਡਦਿਆ ਹੋਈਆਂ 17 ਸਾਲ ਦੀ ਉਮਰ ਵਿੱਚ ਪਹਿਲਾ ਯੂਰੋ ਗੋਲ ਕੀਤਾ ਅਤੇ ਯੂਰੋ ਦੇ ਇਤਿਹਾਸ ਵਿੱਚ ਸਬਤੋਂ ਛੋਟੀ ਉਮਰ ਦਾ ਖਿਡਾਰੀ ਹੋਇਆ.
Remove ads
ਮੁੱਢਲਾ ਜੀਵਨ
ਵੇਨ ਰੂਨੀ ਦਾ ਜਨਮ ਕ੍ਰੋਕਸੇਥ, ਲਿਵਰਪੂਲ ਵਿੱਚ ਹੋਇਆ. ਵੇਨ ਰੂਨੀ ਦੇ ਮਾਤਾ ਦਾ ਨਾਮ ਜਿਨੇਟ ਮੇਰੀ ਅਤੇ ਪਿਤਾ ਦਾ ਨਾਮ ਥੋਮਸ ਵੇਨ ਰੂਨੀ ਹੈ. ਰੂਨੀ ਆਈਰਿਸ਼ ਵੰਸ਼ ਤੋਂ ਨਾਤਾ ਰਖਦਾ ਹੈ. ਵੇਨ ਰੂਨੀ ਇੱਕ ਕੈਥੋਲਿਕ ਰੋਮਨ ਹੈ. ਵੇਨ ਰੂਨੀ ਦੇ ਦੋ ਭਰਾ ਵੀ ਹਨ. ਜਿਹਨਾ ਦਾ ਨਾਮ ਗ੍ਰਾਹਮ ਅਤੇ ਜੋਨ ਹੈ. ਜੋਨ ਰੂਨੀ ਵੀ ਫੂਟਬਾਲ ਖਿਡਾਰੀ ਹੈ.
ਕਰੀਅਰ ਦੇ ਅੰਕੜੇ
Wikiwand - on
Seamless Wikipedia browsing. On steroids.
Remove ads