ਸਕੈਂਡੀਅਮ
From Wikipedia, the free encyclopedia
Remove ads
ਸਕੈਂਡੀਅਮ ਇੱਕ ਰਾਸਾਇਣਕ ਧਾਤ ਹੈ ਜਿਸਦਾ ਪਰਮਾਣੂ ਅੰਕ 21 ਹੈ ਅਤੇ ਇਸ ਦਾ ਸੰਕੇਤ Sc ਹੈ। ਆਮ ਤਾਪਮਾਨ ਅਤੇ ਦਬਾਉ ਤੇ ਸਕੈਂਡੀਅਮ ਇੱਕ ਚਮਕੀਲੇ ਚਿੱਟੇ ਰੰਗ ਵਾਲਾ ਤੱਤ ਹੈ। ਇਸ ਦਾ ਪਰਮਾਣੂ-ਭਾਰ 44.955912 amu ਹੈ ਅਤੇ ਇਹ ਪੀਰੀਆਡਿਕ ਟੇਬਲ ਵਿੱਚ ਡੀ ਬਲਾਕ ਤੱਤਾਂ ਦਾ ਪਹਿਲਾ ਤੱਤ ਹੈ। ਇਸ ਦੀ ਖੋਜ 1879 ਵਿੱਚ ਹੋਈ। ਇਹ ਤੱਤ ਧਰਤੀ ਉੱਤੇ ਬਹੁਤ ਘੱਟ ਪਾਇਆ ਜਾਂਦਾ ਹੈ। ਇਹ ਇੱਕ ਠੋਸ ਧਾਤ ਹੈ।


ਬਾਹਰੀ ਕੜੀਆਂ
![]() | ਇਹ ਵਿਗਿਆਨ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Wikiwand - on
Seamless Wikipedia browsing. On steroids.
Remove ads