ਸਟੈਚੂ ਆਫ਼ ਲਿਬਰਟੀ

From Wikipedia, the free encyclopedia

ਸਟੈਚੂ ਆਫ਼ ਲਿਬਰਟੀ
Remove ads

ਸਟੈਚੂ ਆਫ਼ ਲਿਬਰਟੀ (ਦੁਨੀਆ ਨੂੰ ਰੁਸਨਾਉਂਦੀ ਆਜ਼ਾਦੀ; French: La Liberté éclairant le monde) ਮੈਨਹੈਟਨ ਵਿਖੇ ਨਿਊਯਾਰਕ ਹਾਰਬਰ ਦੇ ਮਧ ਵਿੱਚ ਲਿਬਰਟੀ ਆਈਲੈਂਡ ਤੇ ਸਥਾਪਤ ਦਿਓਕੱਦ ਨਵਕਲਾਸਕੀ ਮੂਰਤੀ ਹੈ। ਫ਼ਰੈਡਰਿਕ ਔਗਸਤ ਬਾਰਥੋਲਡੀ ਦੀ ਡਿਜ਼ਾਇਨ ਕੀਤੀ ਇਹ ਮੂਰਤੀ 28 ਅਕਤੂਬਰ 1886 ਨੂੰ ਫ਼ਰਾਂਸ ਵਲੋਂ ਅਮਰੀਕਾ ਨੂੰ ਭੇਟ ਕੀਤੀ ਗਈ ਸੀ।

ਵਿਸ਼ੇਸ਼ ਤੱਥ ਸਟੈਚੂ ਆਫ਼ ਲਿਬਰਟੀ, ਸਥਿਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads