ਸਤਾਨੀਸਲਾਵ ਲੈੱਮ
ਪੋਲਿਸ਼ ਵਿਗਿਆਨ ਗਲਪ ਲੇਖਕ, ਦਾਰਸ਼ਨਿਕ ਅਤੇ ਭਵਿੱਖ ਵਿਗਿਆਨੀ From Wikipedia, the free encyclopedia
Remove ads
ਸਤਾਨੀਸਲਾਵ ਲੈੱਮ, Polish: Stanisław Herman Lem (ਪੋਲੈਂਡੀ ਉਚਾਰਨ: [staˈɲiswaf ˈlɛm] ( ਸੁਣੋ); 12 ਸਤੰਬਰ 1921 – 27 ਮਾਰਚ 2006) ਇੱਕ ਪੋਲਿਸ਼ ਲੇਖਕ ਸੀ ਜਿਸਨੇ ਵਿਗਿਆਨ ਕਥਾ ਸਾਹਿਤ, ਦਰਸ਼ਨਸ਼ਾਸਤਰ ਅਤੇ ਤਨਜ ਦੇ ਖੇਤਰਾਂ ਵਿੱਚ ਕਈ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ। ਉਸ ਦੀਆਂ ਰਚਨਾਵਾਂ 41 ਬੋਲੀਆਂ ਵਿੱਚ ਅਨੁਵਾਦ ਹੋ ਚੁਕੀਆਂ ਹਨ ਅਤੇ 2 ਕਰੋੜ 70 ਲੱਖ ਤੋਂ ਵੱਧ ਕਾਪੀਆਂ ਵਿਕ ਚੁਕੀਆਂ ਹਨ।[2] ਉਸ ਦਾ ਸਭ ਤੋਂ ਮਸ਼ਹੂਰ ਨਾਵਲ 1961 ਵਿੱਚ ਪ੍ਰਕਾਸ਼ਿਤ ਹੋਣ ਵਾਲਾ ਸੋਲਾਰਿਸ ਸੀ, ਜਿਸਤੇ ਆਧਾਰਿਤ ਤਿੰਨ ਫਿਲਮਾਂ ਬਣ ਚੁੱਕੀਆਂ ਹਨ।[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads