ਸਤੇਂਦਾਲ

ਫਰਾਂਸੀਸੀ ਲੇਖਕ From Wikipedia, the free encyclopedia

ਸਤੇਂਦਾਲ
Remove ads

ਮੈਰੀ-ਹੈਨਰੀ ਬੇਲੇ (ਫ਼ਰਾਂਸੀਸੀ: [bɛl]; 23 ਜਨਵਰੀ 1783 – 23 ਮਾਰਚ 1842), ਮਸ਼ਹੂਰ ਕਲਮੀ ਨਾਮ ਸਤੇਂਦਾਲ (ਫ਼ਰਾਂਸੀਸੀ: [stɛ̃dal] ਜਾਂ [stɑ̃dal],[1] 19ਵੀਂ ਸਦੀ ਦਾ ਇੱਕ ਫ਼ਰੈਂਚ ਲੇਖਕ ਸੀ। ਉਹ ਆਪਣੇ ਪਾਤਰਾਂ ਦੇ 'ਮਨੋਵਿਗਿਆਨ ਦੇ ਗੰਭੀਰ ਵਿਸ਼ਲੇਸ਼ਣ ਲਈ ਅਤੇ ਯਥਾਰਥਵਾਦ ਦਾ ਮੋਢੀ ਵਜੋਂ ਜਾਣਿਆ ਜਾਂਦਾ ਹੈ।

ਵਿਸ਼ੇਸ਼ ਤੱਥ ਮੈਰੀ-ਹੈਨਰੀ ਬੇਲੇ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads