ਸਨਰਾਈਜ਼ਰਸ ਹੈਦਰਾਬਾਦ
ਕ੍ਰਿਕਟ ਟੀਮ From Wikipedia, the free encyclopedia
Remove ads
ਸਨਰਾਈਜ਼ਰਜ ਹੈਦਰਾਬਾਦ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੀ ਕ੍ਰਿਕਟ ਟੀਮ ਹੈ।[3] ਹੈਦਰਾਬਾਦ ਦੀ ਟੀਮ ਨੂੰ ਸਨ ਨੈੱਟਵਰਕ ਦੀ ਸੰਚਾਲਕ ਕਲਾਨਿਧੀ ਮਾਰਾਂ ਚਲਾ ਰਹੀ ਹੈ।[4] ਟਾਮ ਮੂਡੀ ਇਸ ਟੀਮ ਦੇ ਕੋਚ ਹਨ ਅਤੇ ਸੀਮੋਨ ਹੈਲਮਟ ਟੀਮ ਦੇ ਸਹਿਕਾਰੀ ਕੋਚ ਹਨ। ਮੁਰਲੀਧਰਨ ਇਸ ਟੀਮ ਦੇ ਗੇਂਦਬਾਜ਼ੀ ਕੋਚ ਹਨ[5][6] 2016 ਦਾ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਇਸ ਟੀਮ ਨੇ ਰੌਇਲ ਚੈਲੇਂਜਰਜ਼ ਬੰਗਲੌਰ ਦੀ ਟੀਮ ਨੂੰ ਫਾਈਨਲ ਵਿੱਚ ਹਰਾ ਕੇ ਪਹਿਲੀ ਵਾਰ ਜਿੱਤਿਆ ਸੀ।
Remove ads
ਸੰਚਾਲਕ ਅਤੇ ਸਟਾਫ਼
- ਮੁਖੀ – ਕਲਾਨਿਧੀ ਮਾਰਾਂ (ਸਨ ਨੈੱਟਵਰਕ)
- ਮੁੱਖ ਕੋਚ – ਟਾਮ ਮੂਡੀ
- ਸਹਾਇਕ ਕੋਚ – ਸਾਈਮਨ ਹੈਲਮਟ
- ਗੇਂਦਬਾਜ਼ੀ ਕੋਚ – ਮੁਥੱਈਆ ਮੁਰਲੀਧਰਨ
- ਟੀਮ ਮੈਂਟਰ – ਵੀ.ਵੀ.ਐੱਸ. ਲਕਸ਼ਮਨ
- ਪ੍ਰਦਰਸ਼ਨ ਵਿਥਿਆਕਾਰ - ਸ੍ਰੀਨਿਵਾਸ
ਹਵਾਲੇ
Wikiwand - on
Seamless Wikipedia browsing. On steroids.
Remove ads