ਸਨਾਇਪਰ 2
From Wikipedia, the free encyclopedia
Remove ads
ਸਨਾਇਪਰ 2 (ਅੰਗਰੇਜ਼ੀ: Sniper 2) 2003 ਦੀ ਇੱਕ ਅਮਰੀਕੀ ਫ਼ਿਲਮ ਹੈ। ਇਹ 2002 ਵਿੱਚ ਹੰਗਰੀ ਵਿਖੇ ਫ਼ਿਲਮਾਈ ਗਈ ਅਤੇ ਸਾਲ 2003 ਦੇ ਸ਼ੁਰੂ ਵਿੱਚ ਰਿਲੀਜ਼ ਹੋਈ। ਇਸ ਵਿੱਚ ਮੁੱਖ ਕਿਰਦਾਰ ਟੌਮ ਬੈਰਅਨਜਰ, ਬੋਕੀਮ ਵੁੱਡਬਿਨ ਅਤੇ ਐਰਿਕਾ ਮਰੋਸਨ ਨੇ ਨਿਭਾਏ ਹਨ। ਇਹ ਸਨਾਇਪਰ ਲੜੀ ਦੀ ਦੂਜੀ ਫ਼ਿਲਮ ਸੀ ਇਸ ਤੋਂ ਬਾਅਦ ਸਨਾਇਪਰ 3 (2004) ਅਤੇ ਸਨਾਇਪਰ: ਰੀਲੋਡਿਡ (2011) ਫ਼ਿਲਮਾਂ ਆਈਆਂ।[1]
- "Online Guide: December 2002" (PDF). Bucky Ben. Retrieved October 11, 2020.[permanent dead link]
Remove ads
Wikiwand - on
Seamless Wikipedia browsing. On steroids.
Remove ads