ਗਤੀ
From Wikipedia, the free encyclopedia
Remove ads
ਕਿਸੇ ਪ੍ਰਤਿਰੋਧ ਦੇ ਵਿਰੁੱਧ ਕੀਤੇ ਗਏ ਕੰਮ ਨੂੰ ਗਤੀ ਕਹਿੰਦੇ ਹਨ।
ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤਹਿ ਕੀਤੀ ਗਈ ਦੂਰੀ ਨੂੰ ਗਤੀ ਕਹਿੰਦੇ ਹਨ। ਇਸ ਦੀ ਇਕਾਈ ਮੀਟਰ/ਸੈਕਿੰਡ ਜਾਂ m/s ਜਾਂ ms−1 ਹੈ।ਇਹ ਅਦਿਸ਼ ਰਾਸ਼ੀ[1] ਹੈ। ਮਤਲਵ ਇਸ ਦੀ ਦਿਸ਼ਾ ਨਹੀਂ ਹੁੰਦੀ ਸਿਰਫ ਮਾਤਰਾ ਹੁੰਦੀ ਹੈ।
- ਜੇਕਰ ਵਸਤੂ ਸਮੇਂ ਵਿੱਚ ਦੂਰੀ ਤਹਿ ਕਰਦੀ ਹੈ ਤਾਂ ਉਸਦੀ ਚਾਲ
- ਔਸਤ ਚਾਲ=ਕੁਲ ਤਹਿ ਕੀਤੀ ਦੂਰੀ/ਕੁਲ ਲੱਗਿਆ ਸਮਾਂ
ਪ੍ਰਕਾਸ਼ ਦੀ ਗਤੀc = 29,97,92,458 ਮੀਟਰ ਪ੍ਰਤੀ ਸੈਕਿੰਡ (ਲਗਭਗ 1,07,90,00,000 km/h ਜਾਂ 67,10,00,000 mph)
Remove ads
ਹਵਾਲੇ
Wikiwand - on
Seamless Wikipedia browsing. On steroids.
Remove ads