ਸੁਭੱਦਰਾ

From Wikipedia, the free encyclopedia

ਸੁਭੱਦਰਾ
Remove ads

ਸੁਭੱਦਰਾ (ਸੰਸਕ੍ਰਿਤ: सुभद्रा) ਕ੍ਰਿਸ਼ਣ ਦੀ ਭੈਣ, ਮਹਾਂਭਾਰਤ ਦੀ ਇੱਕ ਪਾਤਰ ਹੈ। ਸੁਭੱਦਰਾ ਦਾ ਵਿਆਹ ਅਰਜੁਨ ਨਾਲ ਹੋਇਆ ਸੀ ਅਤੇ ਇਹਨਾਂ ਦਾ ਪੁੱਤਰ ਅਭਿਮਨਿਉ ਸੀ।[1]

Thumb
ਕ੍ਰਿਸ਼ਣ ਦੀ ਭੈਣ, ਸੁਭੱਦਰਾ (ਕ੍ਰਿਸ਼ਣ ਤੇ ਅਰਜੁਨ ਰੱਥ ਦੇ ਅੰਦਰ ਬਿਠਾ) ਰੱਥ ਦੁਆਰਕਾ ਤੱਕ ਲਿਜਾ ਰਹੀ ਹੈ।

ਵਿਆਹ

ਭਾਗਵਤ ਪੁਰਾਣ ਮੁਤਾਬਕ ਬਲਰਾਮ ਨੇ ਸੁਭੱਦਰਾ ਦੀ ਮਰਜ਼ੀ ਪੁੱਛੇ ਬਿਨਾਂ ਉਸਦਾ ਵਿਆਹ ਦੁਰਯੋਧਨ ਨਾਲ ਕਰਵਾਉਣ ਦਾ ਫ਼ੈਸਲਾ ਲੈ ਲਿਆ ਸੀ। ਕ੍ਰਿਸ਼ਣ ਨੂੰ ਇਹ ਪਤਾ ਸੀ ਕਿ ਸੁਭੱਦਰਾ ਦੇ ਭੱਜ ਜਾਣ ਦੀ ਖ਼ਬਰ ਸੁਣਕੇ ਬਲਰਾਮ ਅਰਜੁਨ ਖ਼ਿਲਾਫ਼ ਲੜਾਈ ਸ਼ੁਰੂ ਕਰ ਦੇਵੇਗਾ। ਇਸ ਲਈ ਕ੍ਰਿਸ਼ਣ ਨੇ ਅਰਜੁਨ ਦਾ ਸਾਰਥੀ ਬਣਨ ਦਾ ਫ਼ੈਸਲਾ ਕੀਤਾ। ਆਖ਼ਰ, ਬਲਰਾਮ ਮੰਨ ਗਿਆ ਤੇ ਦਵਾਰਕਾ ਵਿਖੇ ਸੁਭੱਦਰਾ ਤੇ ਅਰਜੁਨ ਦਾ ਵਿਆਹ ਕਰਵਾਇਆ ਗਿਆ।[2]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads