ਸਮਝੌਤਾ ਐਕਸਪ੍ਰੈਸ

From Wikipedia, the free encyclopedia

ਸਮਝੌਤਾ ਐਕਸਪ੍ਰੈਸ
Remove ads

ਸਮਝੌਤਾ ਐਕਸਪ੍ਰੈਸ (ਹਿੰਦੀ: समझौता एक्सप्रेस, ਉਰਦੂسمجھوتا اکسپريس) ਜਿਸ ਨੂੰ ਦੋਸਤੀ ਐਕਸਪ੍ਰੈਸ ਵੀ ਕਿਹਾ ਜਾਂਦਾ ਹੈ, ਹਫਤੇ ਵਿੱਚ ਦੋ ਵਾਰ (ਮੰਗਲਵਾਰ ਤੇ ਸ਼ੁੱਕਰਵਾਰ) ਦਿੱਲੀ ਤੋਂ ਲਾਹੌਰ ਤੱਕ ਚੱਲਣ ਵਾਲੀ ਰੇਲ-ਗੱਡੀ ਹੈ। ਭਾਰਤ ਵਿੱਚ ਇਸ ਦਾ ਆਖਿਰੀ ਸਟੇਸ਼ਨ ਅਟਾਰੀ ਹੈ। ਥਾਰ ਐਕਸਪ੍ਰੈਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਨੂੰ ਪਟੜੀ ਨਾਲ ਜੋੜਨ ਵਾਲਾ ਇਹ ਇਕਲੌਤਾ ਮਾਧਿਅਮ ਸੀ। ਇਹ 22 ਜੁਲਾਈ 1976 ਨੂੰ ਸ਼ੁਰੂ ਹੋਈ ਤੇ ਪਹਿਲੀ ਯਾਤਰਾ ਅੰਮ੍ਰਿਤਸਰ ਤੋਂ ਲਾਹੌਰ ਤੱਕ 42 ਕਿਲੋਮੀਟਰ ਦੀ ਸੀ।

ਵਿਸ਼ੇਸ਼ ਤੱਥ ਸਮਝੌਤਾ ਐਕਸਪ੍ਰੈਸ, Overview ...
Thumb
Lahore Central Station, the Pakistani terminus of the train
Thumb
Amritsar Railway Station, one of the stations of the train in India
Thumb
Delhi Jn station, the teminus in India
Remove ads

2007 ਧਮਾਕੇ

2007 ਸਮਝੌਤਾ ਐਕਸਪ੍ਰੈਸ ਧਮਾਕੇ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਚੱਲਣ ਵਾਲੀ ਇਸ ਰੇਲ-ਗੱਡੀ ਵਿੱਚ 19 ਫਰਵਰੀ 2007 ਨੂੰ ਪਾਨੀਪਤ ਦੇ ਨੇੜੇ ਦੀਵਾਨਾ ਸਟੇਸ਼ਨ ਨੇੜੇ ਹੋਏ ਲੜੀਵਾਰ ਧਮਾਕਿਆਂ ਵਿੱਚ 68 ਲੋਕ (ਵਧੇਰੇ ਪਾਕਿਸਤਾਨੀ) ਮਾਰੇ ਗਏ।[1][2]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads