ਸਮੀਰ

From Wikipedia, the free encyclopedia

ਸਮੀਰ
Remove ads

ਸਮੀਰ (ਜਨਮ 24 ਫਰਵਰੀ 1958[1]) ਇੱਕ ਭਾਰਤੀ ਗੀਤਕਾਰ ਹੈ। ਸਮੀਰ ਦੁਆਰਾ ਕੰਮ ਦਾ ਮੁੱਖ ਰੂਪ ਹਿੰਦੀ ਭਾਸ਼ਾ ਦੀਆਂ ਫ਼ਿਲਮਾਂ ਲਈ ਗੀਤ ਲਿਖਣਾ ਹੈ। ਉਸ ਦੇ ਪਿਤਾ ਮਸ਼ਹੂਰ ਹਿੰਦੀ ਗੀਤਕਾਰ, ਅੰਜਾਨ (ਲਾਲਜੀ ਪਾਂਡੇ) ਹੈ. ਉਸ ਨੇ ਤਿੰਨ ਫਿਲਮਫੇਅਰ ਅਵਾਰਡ ਜਿੱਤੇ ਹਨ।[2] ਹੁਣੇ ਜਿਹੇ ਉਸਨੇ ਤੂੰਬੀ Tumbhi Archived 2020-11-09 at the Wayback Machine. ਨਾਲ ਸਹਿਚਾਰ ਦਾ ਐਲਾਨ ਕੀਤਾ ਹੈ ਜਿਥੇ ਉਹ ਕਲਾਕਾਰਾਂ ਨੂੰ ਅਤੇ ਉਨ੍ਹਾਂ ਦੇ ਕੰਮ ਨੂੰ ਦੇਖੇਗਾ ਅਤੇ ਉਤਸਾਹਿਤ ਕਰੇਗਾ।(2010).[3] [4]

ਵਿਸ਼ੇਸ਼ ਤੱਥ ਸਮੀਰ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads