ਸਰਦਾਰੀ ਬੇਗਮ
From Wikipedia, the free encyclopedia
Remove ads
ਸਰਦਾਰੀ ਬੇਗਮ 1996 ਸਿਆਮ ਬੈਨੇਗਾਲ ਦੀ ਨਿਰਦੇਸ਼ਿਤ ਕੀਤੀ ਹਿੰਦੀ-ਉਰਦੂ ਮੂਵੀ ਹੈ।
ਫ਼ਿਲਮ ਦੀ ਕੇਂਦਰੀ ਅਭਿਨੇਤਰੀ ਕਿਰਨ ਖੇਰ ਨੇ 1997 ਦਾ ਨੈਸ਼ਨਲ ਫ਼ਿਲਮ ਅਵਾਰਡ - ਸਪੈਸ਼ਲ ਜਿਊਰੀ ਅਵਾਰਡ ਹਾਸਲ ਕੀਤਾ। ਰਾਜੇਸ਼ਵਰੀ ਸੱਚਦੇਵ ਨੇ 1997 ਦਾ ਬੈਸਟ ਸਪੋਰਟਿੰਗ ਅਭਿਨੇਤਰੀ ਦਾ ਨੈਸ਼ਨਲ ਫ਼ਿਲਮ ਅਵਾਰਡ ਹਾਸਲ ਕੀਤਾ। ਵਨਰਾਜ ਭਾਟੀਆ ਦੇ ਸੰਗੀਤ ਨੂੰ ਵੀ ਵੱਡਾ ਹੁੰਗਾਰਾ ਮਿਲਿਆ। ਪਲੇ ਬੈਕ ਸਿੰਗਰ ਆਰਤੀ ਅੰਕਲੀਕਾਰ -ਟਿਕੇਕਾਰ ਨੂੰ, 'ਬੈਸਟ ਪਲੇ ਬੈਕ ਸਿੰਗਰ' ਵਜੋਂ ਇਨਾਮ ਮਿਲਿਆ।
Remove ads
ਮੁੱਖ ਕਲਾਕਾਰ
- ਅਮਰੀਸ਼ ਪੁਰੀ
- ਕਿਰਨ ਖੇਰ
- ਸ਼੍ਰੀ ਵੱਲਭ ਵਯਾਸ
- ਰਜਤ ਕਪੂਰ
- ਰਾਜੇਸ਼ਵਰੀ ਸਚਦੇਵ
- ਸਲੀਮ ਘੋਸ਼ - ਮਾਨਿਕ ਸੇਨ
- ਸੁਰੇਖਾ ਸੀਕਰੀ
- ਅਹਮਦ ਖ਼ਾਨ
- ਕੁਮੁਦ ਮਿਸ਼ਰਾ
- ਰਵੀ ਝੰਕਾਲ - ਪੁਲਿਸ ਇੰਸਪੈਕਟਰ
Wikiwand - on
Seamless Wikipedia browsing. On steroids.
Remove ads