ਸਰਵਣ

ਰਮਾਇਣ ਦਾ ਇੱਕ ਪਾਤਰ From Wikipedia, the free encyclopedia

Remove ads

ਸਰਵਣ ਰਾਮਾਇਣ ਦਾ ਇੱਕ ਪਾਤਰ ਹੈ। ਉਹ ਅਪਨੇ ਮਾਪਿਆਂ ਦੀ ਸੇਵਾ ਦੇ ਲਈ ਪ੍ਰਸਿਧ ਹੈ। ਰਾਜਾ ਦਸ਼ਰਥ ਸ਼ਿਕਾਰ ਦੌਰਾਣ ਗਲਤੀ ਨਾਲ ਜਾਨਵਰ ਸਮਝ ਕੇ ਸ਼ਰਬਣ ਦੀ ਹੱਤਿਆ ਕਰ ਦਿੰਦਾ ਹੈ। ਇਸਲਈ ਸ਼ਰਬਣ ਦੇ ਮਾਤਾ ਪਿਤਾ ਦਸ਼ਰਥ ਨੂੰ ਪੁੱਤਰ ਦੇ ਵਿਛੜ ਜਾਣ ਦੇ ਗਮ ਨਾਲ ਮਰਣ ਦਾ ਸ਼ਰਾਪ ਦਿੰਦੇ ਹਨ। ਇਸਲਈ ਰਾਮ ਦੇ ਬਨਵਾਸ ਚਲੇ ਜਾਣ ਬਾਅਦ ਦਸ਼ਰਥ ਦੀ ਗਮ ਕਾਰਨ ਮੌਤ ਹੋ ਜਾਂਦੀ ਹੈ।

Loading related searches...

Wikiwand - on

Seamless Wikipedia browsing. On steroids.

Remove ads