ਸਰਿਤਾ ਦੇਵੀ

From Wikipedia, the free encyclopedia

Remove ads

ਲਾਈਸ਼ਰਮ ਸਰਿਤਾ ਦੇਵੀ (ਜਨਮ 1 ਮਾਰਚ 1985) ਇੱਕ ਮਣੀਪੁਰ, ਭਾਰਤੀ ਬੋਕਸਿੰਗ ਖਿਡਾਰਨ ਹੈ। ਸਰਿਤਾ ਲਾਇਟ ਵੇਟ ਸ਼੍ਰੇਣੀ ਦੀ ਰਾਸ਼ਟਰੀ ਚੈਂਪੀਅਨ ਅਤੇ ਵਰਲਡ ਪੀਅਨ ਵੀ ਰਹਿ ਚੁੱਕੀ ਹੈ।[1] 2009 ਵਿੱਚ ਸਰਿਤਾ ਨੂੰ ਖੇਡਾਂ ਵਿੱਚ ਉਸਦੀ ਵਧੀਆ ਕਾਰਗੁਜਾਰੀ ਸਦਕਾ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।[2]

ਸੁਰੂਆਤੀ ਜ਼ਿੰਦਗੀ

ਸਰਿਤਾ ਦਾ ਜਨਮ ਮਯੰਗ ਇਮਫ਼ਾਲ ਵਿੱਚ ਕਿਸਾਨ ਪਰਿਵਾਰ ਵਿੱਚ ਹੋਇਆ ਸਰਿਤਾ ਖੇਤਾਂ ਵਿਚੋਂ ਬਾਲਣ ਇਕੱਠਾ ਕਰਨ ਵਿੱਚ ਆਪਣੇ ਪਿਤਾ ਦੀ ਮਦਦ ਕਰਦੀ ਸੀ, ਜਿਸ ਸਦਕਾ ਉਸਦਾ ਹੋਰ ਵੀ ਮਜ਼ਬੂਤ ਬਣ ਗਈ।ਜਿਹੜੀ ਮਜ਼ਬੂਤੀ ਉਸਦੀ ਖੇਡ ਵਿੱਚ ਦੇਖੀ ਜਾ ਸਕਦੀ ਹੈ। [3] ਸਰਿਤਾ ਨੇ ਆਪਣਾ ਪੜ੍ਹਾਈ ਹਾਈ ਸਕੂਲ ਵਾਇਥੌ ਮਪਾਲ ਤੋਂ ਕੀਤੀ। ਦਸਵੀਂ ਤੋਂ ਬਾਅਦ ਦੀ ਪੜ੍ਹਾਈ ਦੇ ਨਾਲ ਨਾਲ ਉਸਨੇ ਆਪਣੀ ਬੋਕਸਿੰਗ ਦੀ ਸਿੱਖਿਆ ਵੀ ਸੁਰੂ ਕਰ ਦਿੱਤੀ ਸੀ। [3]

ਖੇਡ ਸਫਰ

ਸਰਿਤਾ ਮੁਹੱਮਦ ਅਲੀ ਤੋਂ ਪ੍ਰਭਾਵਿਤ ਸੀ। ਉਸਨੇ ਬੈਂਕੋਕ ਦੀਆ ਏਸੀਅਨ ਖੇਡਾਂ ਵਿੱਚ ਭਾਰਤ ਦੀ ਅਗਵਾਈ ਕੀਤੀ ਅਤੇ ਭਾਰਤ ਲਈ ਕਾਂਸੇ ਦਾ ਤਗਮਾ ਵੀ ਜਿੱਤਿਆ।[4] ਇਸਦੇ ਨਾਲ ਉਹ 2006 ਦੀ ਵਰਲਡ ਚੈਂਪੀਅਨ ਵੀ ਰਹੀ। ਗਲਾਸਗੋ ਵਿੱਚ 2014 ਦੀਆ ਕੋੱਮੋਨਵੇਅਲਥ ਖੇਡਾਂ ਭਾਰਤ ਲਈ ਕਾਂਸੇ ਦਾ ਤਗਮਾ ਜਿੱਤਿਆ।[5]

ਹੋਰ ਦੇਖੋ

  • Shin A-lam

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads