ਸਰੋਜਿਨੀ ਸਾਹੂ

ਭਾਰਤੀ ਲੇਖਕ From Wikipedia, the free encyclopedia

ਸਰੋਜਿਨੀ ਸਾਹੂ
Remove ads

ਸਰੋਜਿਨੀ ਸਾਹੂ (ਉੜੀਆ: ସରୋଜିନୀ ସାହୁ) ਉੜੀਆ ਭਾਸ਼ਾ ਦੀ ਇੱਕ ਪ੍ਰਮੁੱਖ ਸਾਹਿਤਕਾਰ ਹੈ। ਉਹ ਨਾਰੀ ਵਿਮਰਸ਼ ਨਾਲ ਜੁੜੀਆਂ ਕ੍ਰਿਤੀਆਂ ਲਈ ਵਿਸ਼ੇਸ਼ ਤੌਰ ਤੇ ਚਰਚਿਤ ਰਹੀ ਹੈ। ਸਰੋਜਿਨੀ ਚੇਨਈ ਸਥਿਤ ਅੰਗਰੇਜ਼ੀ ਪਤ੍ਰਿਕਾ ਇੰਡੀਅਨ ਏਜ (Indian AGE) ਦੀ ਸਹਿ ਸੰਪਾਦਕ ਹੈ।[1] ਕੋਲਕਾਤਾ ਦੀ ਅੰਗਰੇਜ਼ੀ ਪਤ੍ਰਿਕਾ “ਕਿੰਡਲ” ਨੇ ਉਸ ਨੂੰ ਭਾਰਤ ਦੀਆਂ 25 ਗ਼ੈਰ-ਮਾਮੂਲੀ ਔਰਤਾਂ ਵਿੱਚ ਸ਼ੁਮਾਰ ਕੀਤਾ ਹੈ।[2]

ਵਿਸ਼ੇਸ਼ ਤੱਥ ਸਰੋਜਿਨੀ ਸਾਹੂ ସରୋଜିନୀ ସାହୁ, ਜਨਮ ...
Remove ads

ਰਚਨਾਵਾਂ

ਹੁਣ ਤੱਕ ਸਰੋਜਿਨੀ ਸਾਹੂ ਦੀਆਂ ਵੀਹ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ।[3]

  • ਕਹਾਣੀ ਸੰਗ੍ਰਹਿ
    • ਸੁਖਰ ਮੁਹਾਮੁਹੀਂ (1981)
    • ਨਿਜਗਾਹਿਰਾਰੇਨਿਜੇ (1989)
    • ਅਮ੍ਰਤਰ ਪ੍ਰਤੀਕਸ਼ਾਰੇ (1992)
    • ਚੌਕਠ (1994)
    • ਤਰਲੀ ਜਾਉਥਿਬਾ ਦੁਰਗ (1995)
    • ਦੇਸ਼ੰਤਰੀ (1999)
    • ਦੁੱਖ ਅਪ੍ਰਮਿਤ (2006)
    • ਸਰੋਜਿਨੀ ਸਾਹੂ ਸ਼ਾਰਟ ਸਟੋਰੀਜ (Sarojini Sahoo short stories) (2006) (ISBN 81-89040-26-X))[4]
    • ਸ੍ਰਜਨੀ ਸਰੋਜਿਨੀ (2008)
    • ਵੇਟਿੰਗ ਫਾਰ ਮੰਨਾ (Waiting for Manna) (2008) (ISBN 978-81-906956-0-2)
  • ਨਾਵਲ
    • ਉਪਨਿਬੇਸ਼ (1998)
    • ਪ੍ਰਤੀਬੰਦੀ (1999)
    • ਸਵਪਨ ਖੋਜਾਲੀ ਮਾਨੇ (2000)
    • ਮਹਾਜਾਤਰਾ (2001)
    • ਗੰਭਿਰੀ ਘਰ (2005)
    • ਬਿਸ਼ਾਦ ਈਸ਼ਵਰੀ (2006)
    • ਪਕਸ਼ਿਵਾਸ (2007)
    • ਅਸਮਾਜਿਕ (2008)
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads