ਸਲਾਨਾ ਟੂਰਨਾਮੈਂਟ ਪਲਾਹੀ ਸਾਹਿਬ

From Wikipedia, the free encyclopedia

Remove ads

ਟੂਰਨਾਮੈਂਟ ਦੇ ਆਖਰੀ ਦਿਨ ਪਿੰਡ ਪੱਧਰ ਫੁੱਟਬਾਲ ਮੁਕਾਬਲੇ ਵਿੱਚ ਅਤੇ 54 ਕਿੱਲੋ ਭਾਰ ਵਰਗ ਵਿੱਚ ਪਲਾਹੀ ਦੀਆਂ ਟੀਮਾਂ ਜੇਤੂ ਰਹੀਆਂ |[2]

  • ਜਨਵਰੀ 2016 ਇਤਿਹਾਸਕ ਪਿੰਡ ਪਲਾਹੀ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਪਲਾਹੀ ਸਾਹਿਬ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਂਡ ਵਿਖੇ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ | ਇਸ ਖੇਡ ਮੇਲੇ ਦੇ ਪਹਿਲੇ ਦਿਨ ਅਰਦਾਸ ਉਪਰੰਤ ਮੈਚਾਂ ਦੀ ਆਰੰਭਤਾ ਬਲਜੀਤ ਸਿੰਘ ਸੱਲ ਪਲਾਹੀ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਕੀਤੀ | ਪਹਿਲੇ ਦਿਨ ਵੇਟ ਵਰਗ ਵਿੱਚ ਬਰਨਾ ਨੇ ਮੇਹਟਾਂ, ਨੰਗਲ ਮੱਝਾਂ ਨੇ ਖੋਥਰਾ, ਸੁਖਚੈਨਆਣਾ ਨੇ ਖਾਟੀ ਨੂੰ ਹਰਾ ਕੇ ਆਪਣੇ ਅੰਕਾਂ ਵਿੱਚ ਵਾਧਾ ਕੀਤਾ |[1]
Remove ads

ਮੈਚ ਸਾਰਣੀ 2016

ਹੋਰ ਜਾਣਕਾਰੀ ਸ਼ੁਰੂਆਤੀ ਮੈਚ, ਕੁਆਰਟਰ ਫਾਇਨਲ ...
  • 14 ਵਾਂ ਸਲਾਨਾ ਛਿੰਜ ਮੇਲਾ ਪਲਾਹੀ ਸਾਹਿਬ 28 ਫਰਵਰੀ 2016 [3]
  • ਮਾਘੀ ਫੁੱਟਬਾਲ ਟੂਰਨਾਮੈਂਟ 29 ਫਰਵਰੀ ਤੋਂ 2 ਮਾਰਚ 2016

ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਕਰਾਇਆ ਗਿਆ, ਜਿਸ ਵਿੱਚ ਬਘਾਣਾ, ਖਲਵਾੜਾ, ਪ੍ਰੇਮਪੁਰਾ ਪਿੰਡਾਂ ਤੋਂ ਇਲਾਵਾ ਹੋਰ 13 ਟੀਮਾਂ ਸ਼ਾਮਿਲ ਸਨ। ਟੂਰਨਾਮੈਂਟ ਦੇ ਆਖਰੀ ਦਿਨ ਪਿੰਡ ਪੱਧਰ ਫੁੱਟਬਾਲ ਮੁਕਾਬਲੇ ਵਿੱਚ ਬਘਾਣਾ ਅਤੇ 52 ਕਿੱਲੋ ਭਾਰ ਵਰਗ ਵਿੱਚ ਪਲਾਹੀ ਦੀ ਟੀਮ ਜੇਤੂ ਰਹੀ।

Remove ads

ਮੈਚ ਸਾਰਣੀ 2017

ਜਨਵਰੀ 2017 ਇਤਿਹਾਸਕ ਪਿੰਡ ਪਲਾਹੀ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਪਲਾਹੀ ਸਾਹਿਬ ਵੱਲੋਂ ਫੁੱਟਬਾਲ ਸਟੇਡੀਅਮ ਪਲਾਹੀ ਗਰਾਊਂਂਡ ਵਿਖੇ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ | ਇਸ ਖੇਡ ਮੇਲੇ ਦੇ ਪਹਿਲੇ ਦਿਨ ਅਰਦਾਸ ਉਪਰੰਤ ਮੈਚਾਂ ਦੀ ਆਰੰਭਤਾ ਓਂਕਾਰ ਸਿੰਘ (ਕਾਰੀ) ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਕੀਤੀ |

ਹੋਰ ਜਾਣਕਾਰੀ ਸ਼ੁਰੂਆਤੀ ਮੈਚ, ਕੁਆਰਟਰ ਫਾਇਨਲ ...

ਟੂਰਨਾਮੈਂਟ ਦੇ ਆਖਰੀ ਦਿਨ ਪਿੰਡ ਪੱਧਰ ਫੁੱਟਬਾਲ ਮੁਕਾਬਲੇ ਵਿੱਚ ਅਤੇ 54 ਕਿੱਲੋ ਭਾਰ ਵਰਗ ਵਿੱਚ ਪਲਾਹੀ ਦੀਆਂ ਟੀਮਾਂ ਜੇਤੂ ਰਹੀਆਂ |

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads