ਸ਼ਕੀਰਾ

ਕੋਲੰਬੀਅਨ ਗਾਇਕਾ, ਗੀਤਕਾਰ ਅਤੇ ਅਦਾਕਾਰਾ From Wikipedia, the free encyclopedia

Remove ads

ਸ਼ਕੀਰਾ ਇਸਾਬੇਲ ਮੇਬਾਰਕ ਰਿਪੋਲ (ਉਚਾਰਨ: [ʃaˈkiɾa isaˈβel meβaˈɾak riˈpol]; ਜਨਮ 2 ਫਰਵਰੀ,1977),[1](English: /ʃəˈkɪərə/)[2] ਇਕ ਕੋਲੰਬੀਅਨ ਗਾਇਕ - ਗੀਤਕਾਰ, ਨਰਤਕੀ, ਰਿਕਾਰਡ ਦੇ ਨਿਰਮਾਤਾ, ਕੋਰੀਓਗ੍ਰਾਫਰ, ਤੇ ਮਾਡਲ ਹਨ ਜਿਨਾਂ ਦਾ ਜਨਮ ਬਰਾਂਕਿਲਾ ਵਿੱਚ ਹੋਇਆ। ਸ਼ਕੀਰਾ ਨੇ ਸਕੂਲ ਦੇ ਦੌਰਾਨ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਆਪਣੇ ਲਾਤੀਨੀ,ਅਰਬੀ ਰੋਕ ਐਂਡ ਰੋਲ ਪ੍ਰਭਾਵ ਤੇ ਬੈਲੇ ਡਾਂਸਿੰਗ ਸ਼ਾਮਲ ਹਨ। ਸ਼ਕੀਰਾ ਦੀ ਮਾਤਭਾਸ਼ਾ ਸਪੈਨਿਸ਼ ਹੈ ਪਰ ਇਹ ਸਹਿਜ ਤਰੀਕੇ ਨਾਲ ਅੰਗ੍ਰੇਜ਼ੀ, ਪੁਰਤਗਾਲੀ ਤੇ ਇਤਾਲਵੀ, ਫਰਾਂਸੀਸੀ ਤੇ ਕਾਤਾਲਾਨ ਵੀ ਬੋਲ ਲੈਂਦੀ ਹੈ। ਇਹ ਅਰਬੀ ਸ਼ਾਸਤਰੀ ਸੰਗੀਤ ਵੀ ਜਾਣਦੀ ਹੈ।

ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
ਵਿਸ਼ੇਸ਼ ਤੱਥ ਸ਼ਕੀਰਾ, ਜਨਮ ...
Remove ads

ਸਥਾਨਕ ਨਿਰਮਾਤਵਾਂ ਦੇ ਨਾਲ ਉਸ ਦੀਆਂ ਪਹਿਲੀਆਂ ਦੋ ਐਲਬਮਾਂ ਮਸ਼ਹੂਰ ਨਹੀ ਹੋ ਸਕੀਆਂ। ਉਸ ਵਕਤ ਸ਼ਕੀਰਾ ਕੋਲੰਬੀਆ ਤੋਂ ਬਾਹਰ ਮਸ਼ਹੂਰ ਨਹੀ ਸੀ ਪਰ ਉਸ ਦੀ ਅਸਲੀ ਪ੍ਰਸਿਧੀ Pies Descalzos (1996),ਤੇ ਚੌਥੀ ਐਲਬਮ Dónde Están los Ladrones? (1998) ਦੇ ਨਾਲ ਹੀ ਹੋਈ।

ਉਹ ਦੋ ਗ੍ਰੈਮੀ ਪੁਰਸਕਾਰ, ਸੱਤ ਲਾਤੀਨੀ ਗ੍ਰੈਮੀ ਪੁਰਸਕਾਰ, ਤੇ ਗੋਲਡਨ ਗਲੋਬ ਪੁਰਸਕਾਰ ਲਈ ਨਾਮਜ਼ਦ ਹੋਈ ਹੈ। ਇਹ ਅਜੇ ਸਭ ਤੋਂ ਵੱਧ ਬਿਕਣ ਵਾਲੀ ਕੋਲੰਬਿਬੀਅਨ ਕਲਾਕਾਰ ਹੈ ਜਿਸ ਦੀਆਂ 60 ਮਿਲੀਅਨ ਤੋਂ ਵੱਧ ਐਲਬਮਾਂ ਦੁਨੀਆਂ ਭਰ ਵਿੱਚ ਬਿਕ ਚੁੱਕੀਆਂ ਹਨ।[3] ਸ਼ਕੀਰਾ ਦਾ ਮਸ਼ਹੂਰ ਗਾਣਾ ਵੱਕਾ ਵੱਕਾ 2010 ਵਿੱਚ ਫੁਟਬਾਲ ਵਿਸ਼ਵ ਕਪ ਵਿੱਚ ਵਿੱਚ ਗਾਉਣ ਲਈ ਚੁਣਿਆ ਗਿਆ ਸੀ। ਸ਼ਕੀਰਾ ਨੂੰ ਹੌਲੀਵੁਡ ਵਾਕ ਆਫ਼ ਫ਼ੇਮ ਵਿੱਚ ਇਕ ਸਟਾਰ ਮਿਲਿਆ ਹੈ। ਫੋਰਬਜ਼ ਨੇ 2014 ਵਿੱਚ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਦੀ ਲਿਸਟ ਵਿੱਚ 54ਵਾਂ ਸਥਾਨ ਦਿੱਤਾ ਹੈ। [4]

Remove ads

ਡਿਸਕੋਗ੍ਰਾਫ਼ੀ

  • Magia (1991)
  • Peligro (1993)
  • Pies Descalzos (1995)
  • Dónde Están los Ladrones? (1998)
  • Laundry Service (2001)
  • Fijación Oral, Vol. 1 (2005)
  • Oral Fixation, Vol. 2 (2005)
  • She Wolf (2009)
  • Sale el Sol (English: The Sun Comes Out) (2010)
  • Shakira (2014)
  • El Dorado (2017)

ਟੂਰ

  • Tour Pies Descalzos (1996–97)
  • Tour Anfibio (2000)
  • Tour of the Mongoose (2002–03)
  • Oral Fixation Tour (2006–07)
  • The Sun Comes Out World Tour (2010–11)
  • El Dorado World Tour (2018)

ਫ਼ਿਲਮੋਗ੍ਰਾਫ਼ੀ

Filmography

Television

ਹੋਰ ਜਾਣਕਾਰੀ Year, Title ...

Film

ਹੋਰ ਜਾਣਕਾਰੀ Year, Title ...


Remove ads

ਪੁਰਸਕਾਰ

ਹੋਰ ਜਾਣਕਾਰੀ Awards ...
Remove ads

ਇੰਨਾ ਨੂ ਵੀ ਦੇਖੋ

  • List of songs recorded by Shakira
  • List of best-selling singles worldwide
  • List of Billboard Social 50 number-one artists
  • List of awards and nominations received by Shakira

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads