ਸ਼ਖਸੀਅਤ ਮਨੋਵਿਗਿਆਨ

From Wikipedia, the free encyclopedia

Remove ads

ਸ਼ਖਸੀਅਤ ਮਨੋਵਿਗਿਆਨ (Personality psychology) ਮਨੋਵਿਗਿਆਨ ਦੀ ਉਹ ਸ਼ਾਖਾ ਹੈ ਜੋ ਸ਼ਖਸੀਅਤ ਅਤੇ ਵਿਅਕਤੀਗਤ ਅੰਤਰਾਂ ਦਾ ਅਧਿਐਨ ਕਰਦੀ ਹੈ। ਇਸਦੇ ਮੁੱਖ ਵਿਸ਼ੇ ਹੇਠਲੇ ਹਨ-

  • ਕਿਸੇ ਵਿਅਕਤੀ ਦੀ ਸ਼ਖਸੀਅਤ ਦਾ ਢੁਕਵਾਂ ਸਤੁੰਲਿਤ ਚਿਤਰਣ ਕਰਨਾ ਅਤੇ ਉਸਦੇ ਸ਼ਖਸੀਅਤ ਦੀਆਂ ਪ੍ਰਮੁੱਖ ਪ੍ਰਕਿਰਿਆਵਾਂ ਦਾ ਚਿਤਰਣ
  • ਵਿਅਕਤੀਗਤ ਅੰਤਰਾਂ ਦਾ ਅਧਿਐਨ; ਅਰਥਾਤ ਲੋਕ ਇੱਕ-ਦੂਜੇ ਨਾਲੋਂ ਕਿਸ ਪ੍ਰਕਾਰ ਭਿੰਨ ਹੁੰਦੇ ਹਨ।
  • ਮਨੁੱਖ ਦੀ ਪ੍ਰਕਿਰਤੀ ਦਾ ਅਧਿਐਨ; ਅਰਥਾਤ ਕਿਸ ਪ੍ਰਕਾਰ ਸਾਰੇ ਲੋਕਾਂ ਦੀ ਪ੍ਰਕਿਰਤੀ ਸਮਾਨ ਹੈ।

ਆਮ ਤੌਰ ਤੇ ਸ਼ਖਸੀਅਤ ਦਾ ਮਤਲਬ ਵਿਅਕਤੀ ਦੇ ਬਾਹਰੀ ਹਾਵ ਭਾਵ ਉਸਦੇ ਪਹਿਰਾਵੇ ਤੋਂ ਲਿਆ ਜਾਂਦਾ ਹੈ ਪਰ ਮਨੋਵਿਗਿਆਨ ਵਿੱਚ ਸ਼ਖਸੀਅਤ ਤੋਂ ਭਾਵ ਵਿਅਕਤੀ ਦੇ ਮਨੋਜਗਤ ਤੋਂ ਲਿਆ ਜਾਂਦਾ ਹੈ। ਸ਼ਖਸੀਅਤ ਵਿਅਕਤੀ ਦੇ ਮਨੋਸਰੀਰਕ ਸੰਸਥਾਨਾਂ ਦੀ ਗਤੀਸ਼ੀਲ ਏਕਤਾ ਹੈ ਜੋ ਮਾਹੌਲ ਦੇ ਪ੍ਰਤੀ ਵਿਅਕਤੀ ਦੇ ਅਪੂਰਵ ਸਮਯੋਜਨ ਨੂੰ ਨਿਰਧਾਰਤ ਕਰਦੀ ਹੈ।

Remove ads

ਬਾਹਰੀ ਕੜੀਆਂ

* व्यक्तित्व मनोविज्ञान (ਗੂਗਲ ਕਿਤਾਬ; ਲੇਖਕ - ਮਧੂ ਅਸਥਾਨਾ, ਕਿਰਨ ਬਾਲਾ ਵਰਮਾ)
Loading related searches...

Wikiwand - on

Seamless Wikipedia browsing. On steroids.

Remove ads