ਸ਼ਰਲੌਕ ਹੋਮਜ਼

From Wikipedia, the free encyclopedia

ਸ਼ਰਲੌਕ ਹੋਮਜ਼
Remove ads

ਸ਼ਰਲੌਕ ਹੋਮਜ਼ ਆਰਥਰ ਕੋਨਨ ਡੋਆਇਲ ਦੁਆਰਾ ਬਣਾਇਆ ਇੱਕ ਗਲਪੀ ਪਾਤਰ ਜੋ ਕਿ ਇੱਕ ਜਸੂਸ ਹੈ। ਉਹ ਆਪਣੀ ਬੌਧਿਕ ਕੁਸ਼ਲਤਾ, ਕੋਈ ਵੀ ਭੇਸ ਅਖਤਿਆਰ ਕਰ ਲੈਣ ਅਤੇ ਮੁਸ਼ਕਲ ਮਾਮਲਿਆਂ ਨੂੰ ਸੁਲਝਾਣ ਲਈ ਵਿਗਿਆਨਿਕ ਘੋਖ-ਪੜਤਾਲ, ਮੰਤਕੀ ਤਰਕ ਅਤੇ ਅੰਦਾਜਿਆਂ ਦੀ ਕੁਸ਼ਲ ਵਰਤੋਂ ਲਈ ਪ੍ਰਸਿੱਧ ਹੈ।

ਵਿਸ਼ੇਸ਼ ਤੱਥ ਸ਼ਰਲੌਕ ਹੋਮਜ਼, ਪਹਿਲੀ ਵਾਰ ਪੇਸ਼ ...

ਹੋਮਜ਼ ਪਹਿਲੀ ਵਾਰ 1887 ਵਿੱਚ ਕਿਸੇ ਕਿਤਾਬ ਵਿੱਚ ਪਾਤਰ ਵਜੋਂ ਆਇਆ।

Remove ads

ਹੋਮਜ਼ ਦੇ ਪਾਤਰ ਲਈ ਪ੍ਰੇਰਨਾ

ਡੋਆਇਲ ਨੇ ਕਿਹਾ ਸੀ ਕਿ ਹੋਮਜ਼ ਦੇ ਪਾਤਰ ਲਈ ਉਸਨੂੰ ਡਾ. ਜੋਸਫ ਬੈਲ ਤੋਂ ਪ੍ਰੇਰਨਾ ਮਿਲੀ।

ਸ਼ਰਲਾਕ ਹੋਮਜ਼ ਦੀਆਂ ਸਾਰੀਆਂ ਛੋਟੀਆਂ ਕਹਾਣੀਆਂ ਅਤੇ ਨਾਵਲ ਪੰਜਾਬੀ ਵਿੱਚ ਉਪਲਬਧ ਹਨ: ਸ਼ਰਲਾਕ ਹੋਮਜ਼ ਸਮਪੂਰਣ ਰਚਨਾਵਾਂ।

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads