ਸ਼ਰੀਕ-ਏ-ਹਯਾਤ (ਕਥਾ ਲੜੀਵਾਰ)
2014 ਪਾਕਿਸਤਾਨੀ ਟੈਲੀਵਿਜ਼ਨ ਲੜੀ From Wikipedia, the free encyclopedia
Remove ads
ਸ਼ਰੀਕ-ਏ-ਹਯਾਤ ਇੱਕ ਪਾਕਿਸਤਾਨੀ ਕਥਾ ਲੜੀਵਾਰ ਹੈ ਜੋ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ ਸੀ। ਇਸਨੂੰ ਭਾਰਤ ਵਿੱਚ ਵੀ ਜ਼ਿੰਦਗੀ ਉੱਪਰ ਦਿਖਾਇਆ ਗਿਆ। ਇਸ ਦੀ ਹਰ ਕਿਸ਼ਤ ਵਿੱਚ ਇੱਕ ਨਵੀਂ ਕਹਾਣੀ ਅਤੇ ਨਵੇਂ ਅਦਾਕਾਰ ਹੁੰਦੇ ਹਨ। ਭਾਰਤੀ ਪ੍ਰਸਾਰਣ ਸਮੇਂ ਇਸਦਾ ਨਾਂ ਸਾਰੇ ਮੌਸਮ ਤੁਮਸੇ ਹੀ ਰੱਖ ਦਿੱਤਾ ਗਿਆ।
ਕਾਸਟ
- ਦਾਨਿਸ਼ ਤੈਮੂਰ
- ਆਇਜ਼ਾ ਖਾਨ
- ਉਰਵਾ ਹੋਕੇਨ
- ਮਾਵਰਾ ਹੋਕੇਨ
- ਆਗਾ ਅਲੀ
- ਬਦਰ ਖ਼ਲੀਲ
- ਯੁਮਣਾ ਜ਼ੈਦੀ
- ਸਬਾ ਕ਼ਮਰ
- ਜ਼ੁਨੈਦ ਖਾਨ
- ਸ਼ਹਿਜ਼ਾਦ ਸ਼ੇਖ
- ਏਸ਼ਿਤਾ ਮਹਿਬੂਬ
- ਸਮਬੁਲ ਇਕਬਾਲ
- ਸਾਨੀਆ ਸਈਦ
- ਬਹਿਰੋਜ਼ ਸਬਜ਼ਵਰੀ
- ਹੁਮਾਯੂੰ ਅਸ਼ਰਫ
- ਸਨਾ ਜਾਵੇਦ
- ਅਜਫ਼ਰ ਰਹਿਮਾਨ
- ਸੋਨੀਆ ਹੁਸੈਨ
- ਸੈਫ-ਏ-ਹਸਨ
Wikiwand - on
Seamless Wikipedia browsing. On steroids.
Remove ads